10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਜੀਤਵਾਲ ਸਬ-ਸਟੇਸ਼ਨ ਦੇ 11ਕੇ.ਵੀ. ਫੀਡਰ ਅੱਜ ਬੰਦ ਰਹਿਣਗੇ

Ad Position 21
No active advertisement
ਅਜੀਤ ਡੈਸਕ 06-11-2025
ਅਜੀਤਵਾਲ, 5 ਨਵੰਬਰ (ਹਰਦੇਵ ਸਿੰਘ ਮਾਨ)-220 ਕੇ.ਵੀ. ਸਬ-ਸਟੇਸ਼ਨ ਅਜੀਤਵਾਲ ਦੇ ਬਸਬਾਰ-2 ਦੀ ਮੇਨਟੇਨੈਂਸ ਕੀਤੀ ਜਾਣ ਕਰਕੇ ਬਸਬਾਰ-2 ਤੋਂ ਚਲਦੇ ਨਿਮਨ ਸਾਰੇ 11 ਕੇ.ਵੀ. ਫੀਡਰ ਜਿਨ੍ਹਾਂ ਵਿਚ ਅਜੀਤਵਾਲ ਨੰ-1 ਸ਼ਹਿਰੀ, 11 ਕੇ.ਵੀ. ਚੂਹੜਚੱਕ, ਝਿੜੀ ਸਾਹਿਬ, 11 ਕੇ.ਵੀ. ਮੱਦੋਕੇ ਸ਼ਹਿਰੀ, 11 ਕੇ.ਵੀ ਜੋਗੀਪੀਰ-ਕਿਲੀ ਚਾਹਲ, 11 ਕੇ.ਵੀ ਦੌਧਰ-ਗੁਰੂਸਰ, 11 ਕੇ.ਵੀ ਕੋਕਰੀ-ਭਾਈ ਮੱਸਾ ਸਵੇਰ 10 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ | ਇਸ ਸੰਬੰਧੀ ਜਾਣਕਾਰੀ ਸਬ-ਸਟੇਸ਼ਨ ਅਜੀਤਵਾਲ ਦੇ ਐਸ.ਐਸ.ਈ. ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਪੁਲਿਸ ਵਲੋਂ ਇਕ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸੰਪ੍ਰਦਾਇ ਲੋਪੋਂ ਨੇ ਸਜਾਇਆ ਵਿਸ਼ਾਲ ਨਗਰ ਕੀਰਤਨ
Ad Position 24