25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਤਾ ਨਿਰੰਜਨ ਕੌਰ ਨੂੰ ਗ਼ਮਗੀਨ ਮਾਹੌਲ 'ਚ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 21-09-2025
ਕੋਟਕਪੂਰਾ, 20 ਸਤੰਬਰ (ਮੋਹਰ ਸਿੰਘ ਗਿੱਲ)-ਬਲਕਾਰ ਸਿੰਘ ਵਿਰਕ ਅਤੇ ਦੀਦਾਰ ਸਿੰਘ ਵਿਰਕ ਸਾਬਕਾ ਸਰਪੰਚ ਦੇ ਸਤਿਕਾਰਤ ਮਾਤਾ ਅਤੇ ਯੂਥ ਆਗੂ ਯਾਦਵੀਰ ਸਿੰਘ ਵਿਰਕ ਦੇ ਦਾਦੀ ਸਰਦਾਰਨੀ ਨਿਰੰਜਨ ਕੌਰ (90) ਪਤਨੀ ਸਵ. ਸੁਰਜਨ ਸਿੰਘ ਵਿਰਕ ਸਾਬਕਾ ਸਰਪੰਚ ਪਿੰਡ ਮੋਰਾਂਵਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੋਰਾਂਵਾਲੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਬੇਹੱਦ ਗ਼ਮਗੀਨ ਮਾਹੌਲ 'ਚ ਮਾਤਾ ਨਿਰੰਜਨ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਜਨਰਲ ਸਕੱਤਰ ਐਸ.ਜੀ.ਪੀ.ਸੀ, ਸਾਬਕਾ ਸਰਪੰਚ ਹਰਦੀਪ ਸਿੰਘ ਮਿਸ਼ਰੀਵਾਲਾ, ਗੁਰਬਿੰਦਰ ਸਿੰਘ ਮੰਡ ਵਾਲਾ, ਸ਼ਨੀ ਸੰਧੂ ਕਲੇਰ, ਗੁਰਬਖ਼ਸ਼ ਸਿੰਘ ਧੂੜਕੋਟ, ਜਗਤਾਰ ਸਿੰਘ ਪੱਕਾ, ਬਲਜੀਤ ਸਿੰਘ ਢੁੱਡੀ, ਲਾਲਜੀਤ ਸਿੰਘ ਗਿੱਲ, ਮੋਤਾ ਸਿੰਘ ਭੁੱਲਰ ਢੁੱਡੀ, ਬੱਬਾ ਟਹਿਣਾ, ਪ੍ਰੀਤਮ ਸਿੰਘ ਪੱਕਾ, ਰਣਜੀਤ ਸਿੰਘ ਕਲੇਰ, ਪ੍ਰੀਤਮ ਸਿੰਘ ਸਿਵੀਆਂ, ਬੋਹੜ ਸਿੰਘ ਕਲੇਰ, ਪ੍ਰਤਾਪ ਸਿੰਘ ਵਿਰਕ, ਹਰਦਿਆਲ ਸਿੰਘ ਵਿਰਕ, ਸੁਖਚੈਨ ਸਿੰਘ ਪੱਕਾ, ਰਾਜਾ ਬੁੱਟਰ ਚੰਦਬਾਜਾ, ਮਨਦੀਪ ਸਿੰਘ ਮੋਰਾਂਵਾਲੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ 52 ਮੈਡਲ ਜਿੱਤੇ <br/> ਅਗਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਆਇਲਟਸ 'ਚ 8 ਬੈਂਡ ਹਾਸਿਲ ਕੀਤੇ <br/>
Ad Position 24