15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਫਰਨੀਚਰ ਦੇ ਗੋਦਾਮ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 22-10-2025
ਡੇਰਾਬੱਸੀ, 21 ਅਕਤੂਬਰ (ਗੁਰਮੀਤ ਸਿੰਘ)-ਪਿੰਡ ਤਿ੍ਵੇਦੀ ਕੈਂਪ ਵਿਖੇ ਸਥਿਤ ਡੀ. ਡੀ. ਫਰਨੀਚਰ ਹਾਊਸ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸਵਾਹ ਹੋ ਗਿਆ | ਸੂਚਨਾ ਮਿਲਦਿਆਂ ਹੀ ਡੇਰਾਬੱਸੀ ਤੋਂ ਫਾਇਰ ਬਿ੍ਗੇਡ ਕਰਮੀਆ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਡੀ. ਡੀ. ਫਰਨੀਚਰ ਦੁਕਾਨ ਦੇ ਮਾਲਕ ਡਿੰਪਲ ਨਰੂਲਾ ਮੁਤਾਬਕ ਗੋਦਾਮ ਵਿਚ ਜ਼ਿਆਦਤਰ ਪੁਰਾਣਾ ਸਾਮਾਨ ਪਿਆ ਸੀ, ਜਿਨ੍ਹਾਂ ਦੀ ਕੀਮਤ 5 ਤੋ 7 ਲੱਖ ਰੁਪਏ ਸੀ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਹਾਲੇ ਤੱਕ ਪਤਾ ਨਹੀਂ ਲਗ ਸਕਿਆ | ਫਾਇਰ ਬਿ੍ਗੇਡ ਦੀ ਗੱਡੀਆ ਮੌਕੇ 'ਤੇ ਪਹੁੰਚਣ ਤੱਕ ਸ਼ੈਡ ਸਮੇਤ ਸਾਰਾ ਸਾਮਾਨ ਸੜ

Ad Position 22
No active advertisement
ਪਿਛਲੀ ਖ਼ਬਰ ਦੀਵਾਲੀ 'ਤੇ ਪਟਾਕਿਆਂ ਨਾਲ 20 ਜਣੇ ਹੋਏ ਜ਼ਖਮੀ, ਗੁਲਮੋਹਰ ਸਿਟੀ 'ਚ ਦੋ ਕਾਰਾਂ ਸੜੀਆਂ <br/> ਅਗਲੀ ਖ਼ਬਰ ਸਕੱਤਰ ਚੰਦਰਪਾਲ ਅੱਤਰੀ ਨੂੰ ਸਦਮਾ, ਪਿਤਾ ਦਾ ਦਿਹਾਂਤ <br/>
Ad Position 24