13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਇੰਡੀਅਨ ਕਾਨਵੈਂਟ ਸਕੂਲ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 06-11-2025
ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਕਾਨਵੈਂਟ ਸਕੂਲ ਨਿਊ ਸ਼ਿਮਲਾਪੁਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਨਾਲ ਸੰਬੰਧਿਤ ਜਾਣਕਾਰੀ, ਚÏਪਈ ਸਾਹਿਬ ਜੀ ਦਾ ਪਾਠ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਾਮਿਲ ਸਨ | ਮੁਕਾਬਲੇ ਵਿਚ ਗੁਰਤਿੰਦਰ ਸਿੰਘ, ਦਮਨਦੀਪ ਕÏਰ, ਮਨਦੀਪ ਸਿੰਘ, ਗੁਨੀਤ ਕÏਰ, ਤਰਨਪ੍ਰੀਤ ਕÏਰ, ਪ੍ਰਭਲੀਨ ਕÏਰ, ਤਰਨਪ੍ਰੀਤ ਸਿੰਘ, ਬਲਜੀਤ ਕÏਰ, ਜਸਲੀਨ ਕੌਰ, ਅੰਸ਼ਿਕਾ ਸਿੰਘ, ਪਰਮੀਤ ਸਿੰਘ ਜੇਤੂ ਰਹੇ | ਇਸ ਮÏਕੇ ਇਹਨਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਬਲਵਿੰਦਰ ਸਿੰਘ ਨੇ ਇਨਾਮ ਵੰਡੇ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਸ਼ਾ ਕਰਦੇ ਅਤੇ ਵੇਚਦੇ ਕਾਬੂ <br/> ਅਗਲੀ ਖ਼ਬਰ ਕੌਂਸਲਰ ਨਿਧੀ ਦੇ ਉਪਰਾਲੇ ਸਦਕਾ ਵਾਰਡ 19 ਦੇ ਵਾਸੀਆਂ ਨੂੰ ਮਿਲੇਗਾ ਸਹੂਲਤਾਂ ਭਰਪੂਰ ਪਾਰਕ <br/>
Ad Position 24