26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬ੍ਰਹਮਾ ਕੁਮਾਰੀਆਂ ਨੇ ਦੀਵਾਲੀ ਅਤੇ ਭਾਈ ਦੂਜ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 23-10-2025
ਅੰਮਿ੍ਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਮਜੀਠਾ ਵੇਰਕਾ ਬਾਈਪਾਸ 'ਤੇ ਸਥਿਤ ਬ੍ਰਹਮਾ ਕੁਮਾਰੀਆਂ ਦੇ ਸਥਾਨਕ ਸੇਵਾ ਕੇਂਦਰ ਦੇ ਨਵੇਂ ਬਣੇ ਆਡੀਟੋਰੀਅਮ 'ਚ ਦੀਵਾਲੀ ਅਤੇ ਭਾਈ ਦੂਜ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਅੰਮਿ੍ਤਸਰ ਸਬ-ਜ਼ੋਨ ਦੇ ਡਾਇਰੈਕਟਰ ਬੀ. ਕੇ. ਆਦਰਸ਼ ਭੈਣ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਦੇ 72ਵੇਂ ਜਨਮ ਦਿਨ 'ਤੇ ਕੇਕ ਕੱਟਿਆ ਗਿਆ | ਇਸ ਪ੍ਰੋਗਰਾਮ 'ਚ ਅੰਮਿ੍ਤਸਰ ਸਬ-ਜ਼ੋਨ ਅਧੀਨ ਆਉਂਦੇ ਕੋਟ ਖਾਲਸਾ, ਅਜਨਾਲਾ, ਫਤਿਹਗੜ੍ਹ ਚੂੜੀਆਂ, ਜੰਡਿਆਲਾ ਗੁਰੂ, ਰਈਆ, ਪੱਟੀ, ਤਰਨਤਾਰਨ, ਹਰੀਕੇ, ਫਗਵਾੜਾ, ਨੂਰਪੁਰ ਅਤੇ ਚੰਬਾ ਦੇ ਸੇਵਾ ਕੇਂਦਰਾਂ ਤੋਂ ਸਮਰਪਿਤ ਅਧਿਆਪਕ ਭੈਣਾਂ ਅਤੇ ਆਉਣ ਵਾਲੇ ਭਰਾਵਾਂ ਅਤੇ ਭੈਣਾਂ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਮੋਠਾਂਵਾਲਾ ਵਲੋਂ ਜਲਾਲਾਬਾਦ ਅਤੇ ਗੁਰੂ ਹਰਿਸਹਾਏ ਦੀ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ... ਅਗਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ਬੱਚਿਆਂ ਨੇ ਖੇਡਾਂ ਵਿਚ ਮਾਰੀਆਂ ਮੱਲਾਂ <br/>
Ad Position 24