13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਹਮਲਾ ਕਰ ਕੇ ਜ਼ਖਮੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-11-2025
ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਮਹਿਕਦੀਪ ਉਰਫ ਪੁੱਤਰ ਸਦੀਕ ਮਸੀਹ ਵਾਸੀ ਸੋਹਲ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਸਮਾ ਕਰੀਬ 7.30 ਵਜੇ ਆਪਣੀ ਚਾਚੀ ਨੂੰ ਪਿੰਡ ਸੰਘਰ ਤੋ ਲੈਣ ਗਿਆ ਸੀ ਜਿੱਥੇ ਜਸ਼ਨ ਪੁੱਤਰ ਬੱਬੋ, ਹੈਪੀ ਪੁੱਤਰ ਬੱਬੋ, ਨਿਸ਼ਾਨ ਪੁੱਤਰ ਬੱਬੂ, ਅਜੇ ਉਰਫ ਜੈਜੀ ਬੀ ਪੁੱਤਰ ਤਾਰਾ ਮਸੀਹ ਵਾਸੀਆਨ ਸ਼ੰਘਰ ਨੇ ਰੰਜਿਸ਼ ਦੇ ਚਲਦਿਆਂ ਉਸ 'ਤੇ ਹਮਲਾ ਕਰ ਕੇ ਸੱਟਾਂ ਲਗਾ ਦਿੱਤੀਆਂ | ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 7 ਦੇ ਪਟਿਆਲਾ ਧਰਨੇ ਦੀਆਂ ਤਿਆਰੀਆਂ ਮੁਕੰਮਲ-ਸੁਰਿੰਦਰ ਪੱਪੂ ਅਗਲੀ ਖ਼ਬਰ ਬਿਨਾਂ ਮਨਜ਼ੂਰੀ ਤੋਂ ਜੁਗਾੜੂ ਵਾਹਨ ਕਰ ਰਹੇ ਨੇ ਢੋਆ ਢੁਆਈ ਦਾ ਕੰਮ
Ad Position 24