29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪ੍ਰੋਫ਼ੈਸਰ ਹਰਭਜਨ ਸਿੰਘ 'ਮਿਊਜ਼ੀਸੀਅਨ ਆਫ਼ ਦੀ ਯੀਅਰ 2025' ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਪ੍ਰੈਫ਼ਸਰ ਹਰਭਜਨ ਸਿੰਘ ਧਾਰੀਵਾਲ ਨੂੰ 'ਮਿਊਜ਼ੀਸੀਅਨ ਆਫ਼ ਦਾ ਯੀਅਰ-2025' ਐਵਾਰਡ ਦਿੰਦੇ ਹੋਏ | ਅਜੀਤ ਤਸਵੀਰ <br/> 17-10-2025
ਧਾਰੀਵਾਲ, 16 ਅਕਤੂਬਰ (ਸਵਰਨ ਸਿੰਘ)-ਸੰਗੀਤ ਦੇ ਖੇਤਰ 'ਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਪ੍ਰੋਫ਼ੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਸੰਗੀਤ ਦੇ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਕਰ ਕੇ ਤੇ ਅਲੋਪ ਹੋ ਰਹੇ ਨੂੰ ਪੁਨਰਜੀਵਤ ਕਰਨ ਨੂੰ ਲੈ ਕੇ 'ਏ.ਸੀ.ਐੱਸ.ਸੀ. ਸਲੂਸ਼ਨ ਵਲੋਂ ਹੋਟਲ ਲੈਮਨ ਟਰੀ, ਗੁਰੂਗ੍ਰਾਮ ਹਰਿਆਣਾ ਨੇ ਇੰਟਰ ਨੈਸ਼ਨਲ ਆਈਕਾਨ ਐਵਾਰਡ 'ਮਿਊਜ਼ੀਸੀਅਨ ਆਫ ਦੀ ਯੀਅਰ-2025' ਨਾਲ ਸਨਮਾਨਿਤ ਕੀਤਾ ਹੈ | ਇਹ ਐਵਾਰਡ ਕ੍ਰਿਕਟਰ ਸ੍ਰੀ ਮਦਨ ਲਾਲ ਦੁਆਰਾ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਟੋਨੀ ਟਾਮਸ ਨੇ ਵੀ ਇਸ ਐਵਾਰਡ ਦੇਣ ਲਈ ਪ੍ਰਫ਼ੈਸਰ ਹਰਭਜਨ ਸਿੰਘ ਦੀਆਂ ਪ੍ਰਾਪਤੀਆਂ ਦੀ ਸ਼ਾਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸ.ਸੀ.ਸੈਕੰ. ਸਕੂਲ ਹਰਪੁਰਾ ਧੰਦੋਈ ਵਿਖੇ ਸਟੇਟ ਐਵਾਰਡੀ ਪਿ੍ੰਸੀਪਲ ਡਾ. ਸੁਨੀਤਾ ਕੌਸ਼ਲ ਦਾ ਸਨਮਾਨ <br/... ਅਗਲੀ ਖ਼ਬਰ ਪੰਜਾਬ ਦੇ ਏਡਿਡ ਸਕੂਲ ਕਰਮਚਾਰੀ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ <br/>
Ad Position 24