28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰੂਸ ਵਲੋਂ ਭਾਰਤ 'ਚ ਪਰਮਾਣੂ ਊਰਜਾ ਪਲਾਂਟ ਸਥਾਨੀਕਰਨ ਦੀ ਪੇਸ਼ਕਸ਼

Ad Position 21
No active advertisement
ਅਜੀਤ ਡੈਸਕ 20-09-2025
ਮਾਸਕੋ, 19 ਸਤੰਬਰ (ਪੀ.ਟੀ.ਆਈ.) ਰੂਸ ਨੇ ਦੋਵਾਂ ਦੇਸ਼ਾਂ ਵਿਚਕਾਰ ਸਿਵਲ ਪ੍ਰਮਾਣੂ ਊਰਜਾ ਸਹਿਯੋਗ ਦੇ ਹਿੱਸੇ ਵਜੋਂ ਵੱਡੇ ਅਤੇ ਛੋਟੇ ਪ੍ਰਮਾਣੂ ਊਰਜਾ ਪਲਾਂਟਾਂ ਦੇ ਸਥਾਨੀਕਰਨ ਵਿੱਚ ਭਾਰਤ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ, ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ¢ ਰੂਸ ਇਸ ਸਮੇਂ ਤਾਮਿਲਨਾਡੂ ਵਿੱਚ ਕੁੰਡਨਕੁਲਮ ਪ੍ਰਮਾਣੂ ਊਰਜਾ ਪਲਾਂਟ (ਐਨ.ਪੀ.ਪੀ.) ਬਣਾ ਰਿਹਾ ਹੈ¢ਰਾਜ ਪ੍ਰਮਾਣੂ ਊਰਜਾ ਨਿਗਮ, ਰੋਸਾਟੋਮ ਦੇ ਅਨੁਸਾਰ, ਇਸ ਦੇ ਡਾਇਰੈਕਟਰ ਜਨਰਲ ਅਲੈਕਸੀ ਲੀਖਾਚੋਵ ਨੇ 15-20 ਸਤੰਬਰ ਨੂੰ ਵਿਆਨਾ ਵਿੱਚ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਜਨਰਲ ਕਾਨਫਰੰਸ ਦੇ 69ਵੇਂ ਸਾਲਾਨਾ ਸੈਸ਼ਨ ਦੇ ਮÏਕੇ 'ਤੇ ਭਾਰਤੀ ਵਫ਼ਦ ਨਾਲ ਆਪਣੀ ਮੁਲਾਕਾਤ ਦÏਰਾਨ ਇਹ ਪੇਸ਼ਕਸ਼ ਕੀਤੀ¢ ਰੋਸਾਟੋਮ ਦੇ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ-ਭਾਰਤ ਨਾਲ ਗੱਲਬਾਤ ਸ਼ਾਂਤੀਪੂਰਨ ਪ੍ਰਮਾਣੂ ਊਰਜਾ ਵਿੱਚ ਸਹਿਯੋਗ ਵਧਾਉਣ 'ਤੇ ਕੇਂਦਿ੍ਤ ਸੀ¢ ਰੋਸਾਟੋਮ ਨੇ ਭਾਰਤ ਦੀਆਂ ਮਜ਼ਬੂਤ ਉਦਯੋਗਿਕ ਸਮਰੱਥਾਵਾਂ ਦੇ ਨਿਰਮਾਣ, ਵੱਡੇ ਅਤੇ ਛੋਟੇ ਪੱਧਰ ਦੇ ਪ੍ਰਮਾਣੂ ਊਰਜਾ ਪਲਾਂਟ ਪ੍ਰੋਜੈਕਟਾਂ ਦੇ ਸਥਾਨਕੀਕਰਨ 'ਤੇ ਭਾਰਤ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ | ਕੁੰਡਨਕੁਲਮ ਐੱਨ ਪੀ ਪੀ ਦੇ ਪਹਿਲੇ ਪੜਾਅ ਵਿੱਚ ਰੋਸਾਟੋਮ ਪਹਿਲਾਂ ਹੀ ਦੋ ਯੂਨਿਟਾਂ ਨੂੰ ਚਾਲੂ ਕਰ ਚੁੱਕਾ ਹੈ¢

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਨੇ 474 ਪਾਰਟੀਆਂ ਨੂੰ ਸੂਚੀ 'ਚੋਂ ਹਟਾਇਆ ਅਗਲੀ ਖ਼ਬਰ ਸਵਰਨਕਾਰ ਦੇ ਸ਼ੋਰੂਮ ਤੋਂ ਨੌਜਵਾਨ ਲੱਖਾਂ ਦੇ ਗਹਿਣੇ ਚੋਰੀ ਕਰਕੇ ਹੋਇਆ ਫ਼ਰਾਰ
Ad Position 24