22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜੰਮੂ-ਕਸ਼ਮੀਰ - ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ 4.17 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ

ਅਨੰਤਨਾਗ (ਜੰਮੂ-ਕਸ਼ਮੀਰ), 22 ਨਵੰਬਰ - ਅਨੰਤਨਾਗ ਪੁਲਿਸ ਨੇ ਇਕ ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ ਲਗਭਗ 4.17 ਕਰੋੜ ਰੁਪਏ...

Ad Position 21
No active advertisement
ਅਜੀਤ ਡੈਸਕ 22-11-2026

ਅਨੰਤਨਾਗ (ਜੰਮੂ-ਕਸ਼ਮੀਰ), 22 ਨਵੰਬਰ - ਅਨੰਤਨਾਗ ਪੁਲਿਸ ਨੇ ਇਕ ਬਦਨਾਮ ਨਸ਼ਾ ਤਸਕਰ, ਇਸ਼ਫਾਕ ਅਹਿਮਦ ਮੀਰ ਦੀ ਲਗਭਗ 4.17 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ (ਜ਼ਬਤ) ਕਰ ਲਈ ਹੈ।
ਇਹ ਕਾਰਵਾਈ ਥਾਣਾ ਮੱਟਨ ਵੱਲੋਂ ਕੀਤੀ ਗਈ ਹੈ, ਜੋ ਕਿ ਦੋਸ਼ੀ ਦੀ ਕਈ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਵਿਚ ਕਥਿਤ ਸ਼ਮੂਲੀਅਤ ਨਾਲ ਜੁੜੀ ਹੋਈ ਹੈ। ਕੁਰਕ ਕੀਤੀ ਗਈ ਜਾਇਦਾਦ ਵਿਚ ਇੱਕ ਰਿਹਾਇਸ਼ੀ ਘਰ, ਅੱਠ ਦੁਕਾਨਾਂ, ਪੰਜ ਕਮਰੇ, ਫਾਇਰ-ਸਰਵਿਸ ਲਈ ਇਕ ਸ਼ੈੱਡ, ਇਕ ਪਖਾਨਾ ਅਤੇ ਦੋ ਵਾਸ਼ਰੂਮ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਵਾਸਤੇ ਸੁਝਾਅ ਵਾਸਤੇ ਨੰਬਰ ਜਾਰੀ ਅਗਲੀ ਖ਼ਬਰ ਭਾਰਤ ਵਲੋਂ ਨਿਪਾਲ ਦੇ ਬਾਗਡੋਗਰਾ ਐਂਟਰੀ ਪੁਆਇੰਟ ਨੂੰ ਫ਼ੌਜੀ ਜਹਾਜ਼ਾਂ ਲਈ ਵਰਤਣ ਸੰਬੰਧੀ ਕੋਈ ਪ੍ਰਸਤਾਵ ਨਹੀਂ - ਸੂਤਰ
Ad Position 24