ਚੰਡੀਗੜ੍ਹ, 1 ਨਵੰਬਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਬੋਹਰ ਦਾ ਦੌਰਾ ਕਰਨਗੇ।ਉਹ 'ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਔਰਤਾਂ ਨੂੰ ਮਾਣਭੱਤੇ ਦੀ ਅਗਲੀ ਕਿਸ਼ਤ ਜਾਰੀ ਕਰਨਗੇ।ਮੁੱਖ ਮੰਤਰੀ ਮਾਨ ਨੇ ਅਕਤੂਬਰ ਵਿਚ 36 ਲੱਖ 87 ਹਜ਼ਾਰ 677 ਔਰਤਾਂ ਦੇ ਖਾਤਿਆਂ ਵਿਚ 1,262 ਕਰੋੜ 54 ਲੱਖ ਰੁਪਏ ਟ੍ਰਾਂਸਫਰ ਕੀਤੇ ਸਨ।ਮਾਨ ਸਰਕਾਰ ਨੇ ਹੁਣ ਤੱਕ 3824 ਕਰੋੜ 87 ਲੱਖ ਰੁਪਏ ਮਾਣਭੱਤੇ ਵਜੋਂ ਔਰਤਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੇ ਹਨ।
ਤਾਜ਼ਾ ਖ਼ਬਰਾਂ
Free
ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਔਰਤਾਂ ਨੂੰ ਮਾਣਭੱਤੇ ਦੀ ਅਗਲੀ ਕਿਸ਼ਤ ਜਾਰੀ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ, 1 ਨਵੰਬਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਬੋਹਰ ਦਾ ਦੌਰਾ ਕਰਨਗੇ।ਉਹ 'ਮਾਵਾਂ-ਧੀਆਂ ਸਤਿਕਾਰ ਯੋਜਨਾ" ਤਹਿਤ ਔਰਤਾਂ...
ਅਜੀਤ ਡੈਸਕ
01-11-2026