30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬੁਢਲਾਡਾ ’ਚ ਚਿੱਟਾ ਲਾਉਂਦਾ ਥਾਣੇਦਾਰ ਲੋਕਾਂ ਵਲੋਂ ਕਾਬੂ

ਬੁਢਲਾਡਾ, 30 ਅਕਤੂਬਰ (ਸੁਨੀਲ ਮਨਚੰਦਾ)- ਆਈ. ਟੀ. ਆਈ. ਚੌਂਕ ਬੁਢਲਾਡਾ ਵਿਖੇ ਪੰਜਾਬ ਪੁਲਿਸ ਦੇ ਏ. ਐਸ. ਆਈ. ਨੂੰ ਪਬਲਿਕ ਖਖਾਨੇ ’ਚ ਚਿੱਟਾ ਲਗਾਉਂਦਿਆਂ ਲੋਕਾਂ ਵਲੋਂ ਰੰਗੇ ਹੱਥੀ ਫੜਿਆ ਗਿਆ, ਜਿਸ ਦੇ ਰੋਹ ਵਜੋਂ ਆਏ ਲੋਕਾਂ ਨੇ ਟਰੈਫ਼ਿਕ ਜਾਮ ਕਰਦਿਆਂ ਚੌਂਕ ’ਚ ਧਰਨਾ ਲਗਾ ਦਿੱਤਾ।

Ad Position 21
No active advertisement
ਅਜੀਤ ਡੈਸਕ 30-10-2026

ਬੁਢਲਾਡਾ, 30 ਅਕਤੂਬਰ (ਸੁਨੀਲ ਮਨਚੰਦਾ)- ਆਈ. ਟੀ. ਆਈ. ਚੌਂਕ ਬੁਢਲਾਡਾ ਵਿਖੇ ਪੰਜਾਬ ਪੁਲਿਸ ਦੇ ਏ. ਐਸ. ਆਈ. ਨੂੰ ਪਬਲਿਕ ਖਖਾਨੇ ’ਚ ਚਿੱਟਾ ਲਗਾਉਂਦਿਆਂ ਲੋਕਾਂ ਵਲੋਂ ਰੰਗੇ ਹੱਥੀ ਫੜਿਆ ਗਿਆ, ਜਿਸ ਦੇ ਰੋਹ ਵਜੋਂ ਆਏ ਲੋਕਾਂ ਨੇ ਟਰੈਫ਼ਿਕ ਜਾਮ ਕਰਦਿਆਂ ਚੌਂਕ ’ਚ ਧਰਨਾ ਲਗਾ ਦਿੱਤਾ। ਉੱਥੇ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਇਸ ਮੁਲਾਜ਼ਮ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਚੇਅਰਮੈਨ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਚੇਅਰਮੈਨ ’ਤੇ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਧਰਨੇ ਵਾਲੀ ਜਗ੍ਹਾ ’ਤੇ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ: ਕੱਲ੍ਹ ਆਵੇਗੀ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ-ਪਰਗਟ ਸਿੰਘ
Ad Position 24