ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਚੌਥਾ ਟੀ-20 ਮੈਚ ਅੱਜ ਹੋ ਰਿਹਾ ਹੈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ ਵਿਖੇ ਹੋ ਰਹੇ ਇਸ ਮੈਚ ਵਿਚ ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਵੈਸਟ ਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ । ਵੈਸਟ ਇੰਡੀਜ਼ ਨੇ ਤੇਜ਼ ਸ਼ੁਰੂਆਤ ਕਰਸਿਦਆਂ 3.3 ਓਵਰਾਂ ਵਿਚ 50 ਦੌੜਾਂ ਪੂਰੀਆਂ ਕਰ ਲਈ। ਸਲਾਮੀ ਬੱਲੇਬਾਜ਼ ਸ਼ਾਈ ਹੋਪ 20 (11 ਗੇਂਦਾਂ) ਅਤੇ ਜਵੈਲ ਐੰਡਰਿਊ 21 (14 ਗੇਂਦਾਂ) ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ।
ਤਾਜ਼ਾ ਖ਼ਬਰਾਂ
Free
ਭਾਰਤ-ਵੈਸਟ ਇੰਡੀਜ਼ ਚੌਥਾ ਟੀ-20 : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 3.3 ਓਵਰਾਂ ਵਿਚ 50 ਦੌੜਾਂ ਪੂਰੀਆਂ
ਹੈਦਰਾਬਾਦ, 14 ਅਕਤੂਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਚੌਥਾ ਟੀ-20 ਮੈਚ ਅੱਜ ਹੋ ਰਿਹਾ ਹੈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ...
ਅਜੀਤ ਡੈਸਕ
14-10-2026