14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਨਸਾ ਸ਼ਹਿਰ ਅੱਜ ਵੀ ਮੁਕੰਮਲ ਬੰਦ

ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਤੋਂ ਬਾਅਦ ਬੀਤੇ ਕੱਲ੍ਹ ਤੋਂ ਮਾਨਸਾ ਸ਼ਹਿਰ ’ਚ ਸਹਿਮ ਫੈਲਿਆ ਹੋਇਆ ਹੈ। ਜਿੱਥੇ ਤਿੰਨਕੋਨੀ ’ਤੇ ਲੋਕਾਂ ਵਲੋਂ ਧਰਨਾ ਜਾਰੀ ਹੈ

Ad Position 21
No active advertisement
ਅਜੀਤ ਡੈਸਕ 14-10-2026

ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਤੋਂ ਬਾਅਦ ਬੀਤੇ ਕੱਲ੍ਹ ਤੋਂ ਮਾਨਸਾ ਸ਼ਹਿਰ ’ਚ ਸਹਿਮ ਫੈਲਿਆ ਹੋਇਆ ਹੈ। ਜਿੱਥੇ ਤਿੰਨਕੋਨੀ ’ਤੇ ਲੋਕਾਂ ਵਲੋਂ ਧਰਨਾ ਜਾਰੀ ਹੈ ਉੱਥੇ ਅੱਜ ਦੂਸਰੇ ਦਿਨ ਵੀ ਦੁਕਾਨਾਂ ਮੁਕੰਮਲ ਬੰਦ ਹਨ। ਦੁਕਾਨਦਾਰਾਂ ਨੇ ਖ਼ੁਦ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ ਜਦੋਂ ਕਿ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ 15 ਅਕਤੂਬਰ ਦਾ ਦਿੱਤਾ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ 154 ਹੋਰ ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਕੀਤੇ ਸਮਰਪਿਤ ਅਗਲੀ ਖ਼ਬਰ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ’ਤੇ ਮੁਕੱਦਮਾ ਦਰਜ
Ad Position 24