14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਥਾਣਾ ਸੁਲਤਾਨਵਿੰਡ ਦੇ ਫਲਾਈਓਵਰ ਪੁਲ ਉਪਰ ਝੋਨੇ ਨਾਲ ਭਰਿਆ ਟਰਾਲਾ ਪਲਟਿਆ

ਸੁਲਤਾਨਵਿੰਡ, (ਕਪੂਰਥਲਾ), 14 ਅਕਤੂਬਰ ( ਗੁਰਨਾਮ ਸਿੰਘ ਬੁੱਟਰ)- ਅੱਜ ਤੜਕਸਾਰ ਪੁਲਿਸ ਥਾਣਾ ਸੁਲਤਾਨਵਿੰਡ ਦੇ ਪੁਲ ’ਤੇ ਝੋਨੇ ਨਾਲ ਲੱਦਿਆ ਟਰਾਲਾ ਪਲਟ ਗਿਆ, ਜਿਸ ਨਾਲ ਪੁਲਿਸ ਥਾਣਾ ਸੁਲਤਾਨਵਿੰਡ ਦੇ ਉਪਰ ਝੋਨੇ ਦੀਆਂ ਬੋਰੀਆ ਡਿੱਗ ਪਈਆ ਜਿੱਥੇ ਥਾਣਾ ਸੁਲਤਾਨਵਿੰਡ ਦੇ ਬਾਹਰ ਖੜੇ ਕੀਤੇ ਵਾਹਨਾ ਦਾ ਨੁਕਸਾਨ ਹੋ ਗਿਆ

Ad Position 21
No active advertisement
ਅਜੀਤ ਡੈਸਕ 14-10-2026

ਸੁਲਤਾਨਵਿੰਡ, (ਕਪੂਰਥਲਾ), 14 ਅਕਤੂਬਰ ( ਗੁਰਨਾਮ ਸਿੰਘ ਬੁੱਟਰ)- ਅੱਜ ਤੜਕਸਾਰ ਪੁਲਿਸ ਥਾਣਾ ਸੁਲਤਾਨਵਿੰਡ ਦੇ ਪੁਲ ’ਤੇ ਝੋਨੇ ਨਾਲ ਲੱਦਿਆ ਟਰਾਲਾ ਪਲਟ ਗਿਆ, ਜਿਸ ਨਾਲ ਪੁਲਿਸ ਥਾਣਾ ਸੁਲਤਾਨਵਿੰਡ ਦੇ ਉਪਰ ਝੋਨੇ ਦੀਆਂ ਬੋਰੀਆ ਡਿੱਗ ਪਈਆ ਜਿੱਥੇ ਥਾਣਾ ਸੁਲਤਾਨਵਿੰਡ ਦੇ ਬਾਹਰ ਖੜੇ ਕੀਤੇ ਵਾਹਨਾ ਦਾ ਨੁਕਸਾਨ ਹੋ ਗਿਆ ਪਰ ਕਿਸੇ ਦਾ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ। ਇਸ ਮੌਕੇ ਰਾਤ ਦੇ ਡਿਊਟੀ ਅਧਿਕਾਰੀ ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ 5 ਵਜੇ ਦੇ ਕਰੀਬ ਇਕ ਟਰਾਲਾ ਜੋ ਝੋਨੇ ਨਾਲ ਲੱਦਿਆ ਹੋਇਆ ਸੀ ਤੇ ਤਰਨਤਾਰਨ ਵਾਲੇ ਪਾਸਿਓਂ ਅੰਮ੍ਰਿਤਸਰ ਸ਼ਹਿਰ ਵੱਲ ਨੂੰ ਆ ਰਿਹਾ ਸੀ ਤੇ ਜਦੋ ਉਹ ਪੁਲ ਉਪਰ ਮੋੜ ਕੱਟਣ ਲੱਗਿਆ ਤਾਂ ਉਹ ਪਲਟੀ ਖਾ ਗਿਆ, ਜਿਸ ਵਿਚ ਲੱਦੀਆਂ ਝੋਨੇ ਦੀਆਂ ਬੋਰੀਆ ਪੁਲਿਸ ਥਾਣਾ ਉਪਰ ਆ ਡਿੱਗੀਆਂ। ਉਨ੍ਹਾ ਦੱਸਿਆ ਕਿ ਟਰਾਲੇ ਦਾ ਡਰਾਈਵਰ ਮੌਕੇ ’ਤੋਂ ਫਰਾਰ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ ਪਰ ਕਿਸੇ ਰਾਹਗੀਰ ਦਾ ਕੋਈ ਨੁਕਸਾਨ ਨਹੀਂ ਹੋਇਆ। 

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਝੋਟੇ ਦੇ ਹੱਤਿਆਰੇ ਦੇ ਘਰ ਪੁਲਿਸ ਦੀ ਵੱਡੀ ਕਾਰਵਾਈ, ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਆਗੂ ਹਰਕਮਲ ਸਿੰਘ ਵਿਰਕ ਨੂੰ ਮਾਨਸਾ ਜਾਂਦੇ ਸਮੇਂ ਪੁਲਿਸ ਨੇ ਕੀਤਾ ਡਿਟ...
Ad Position 24