12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪ੍ਰਬਲੀਨ ਕੌਰ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਜਿੱਤਿਆ ਸੋਨ ਤਗਮਾ

ਨਾਭਾ,12 ਅਕਤੂਬਰ (ਪਟਿਆਲਾ), (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਭਾਈ ਕਾਨ੍ਹ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਭਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪ੍ਰਬਲੀਨ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਮੈਚ....

Ad Position 21
No active advertisement
ਅਜੀਤ ਡੈਸਕ 12-10-2026

ਨਾਭਾ,12 ਅਕਤੂਬਰ (ਪਟਿਆਲਾ), (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਭਾਈ ਕਾਨ੍ਹ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਭਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਪ੍ਰਬਲੀਨ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਇੰਟਰ ਸਟੇਟ 70ਵੀਆਂ ਐਸ.ਜੀ.ਐਫ.ਆਈ ਖੇਡਾਂ ਵਿਚ (ਤਾਈਕਵਾਡੋਂ) ਮੈਚ, ਜੋ ਕਿ 5 ਅਕਤੂਬਰ ਤੋਂ 8 ਅਕਤੂਬਰ ਤੱਕ ਪਠਾਨਕੋਟ ਵਿਖੇ ਹੋਈਆਂ ਸਨ, ਵਿਚ ਅੰਡਰ 17 ਕੈਟਾਗਰੀ ਵਜ਼ਨ 55 ਕਿਲੋ ਵਰਗ ਵਿਚ ਸੋਨ ਤਗਮਾ ਹਾਸਿਲ ਕਰਕੇ ਆਪਣੇ ਅਧਿਆਪਕਾਂ, ਸਕੂਲ, ਸ਼ਹਿਰ, ਪਟਿਆਲਾ ਜ਼ਿਲ੍ਹਾ ਅਤੇ ਪੰਜਾਬ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬਲੀਨ ਕੌਰ ਦੀ ਇਸ ਉਪਲਬਧੀ ਨੂੰ ਲੈ ਕੇ ਉਸਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਕਾਰਨਾਂ ਕਰਕੇ ਸ਼ਾਮ 4:00 ਵਜੇ ਤੱਕ ਕੁਝ ਮੈਟਰੋ ਸਟੇਸ਼ਨਾਂ 'ਤੇ ਆਉਣ-ਜਾਣ ਰਹੇਗਾ ਬੰਦ ਅਗਲੀ ਖ਼ਬਰ ਚੋਣ ਕਮਿਸ਼ਨਰ ਖਿਲਾਫ਼ ਅੱਜ ਸੁਪਰੀਮ ਕੋਰਟ ਤੱਕ ਮਾਰਚ ਕਰਨਗੀਆਂ ਵਿਰੋਧੀ ਪਾਰਟੀਆਂ
Ad Position 24