27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਨੇਕਾਂ ਟਕਸਾਲੀ ਅਕਾਲੀ ਪਰਿਵਾਰ 'ਆਪ' ਚ ਸ਼ਮਿਲ

ਅਮਰਕੋਟ (ਤਰਨਤਾਰਨ), 27 ਸਤੰਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਆਮ ਆਦਮੀ ਪਾਰਟੀ ਦੀ ਸਿਆਸੀ ਤਾਕਤ 'ਚ ਉਸ ਸਮੇਂ ਹੋਰ ਇਜ਼ਾਫਾ ਹੋਇਆ ਜਦੋਂ...

Ad Position 21
No active advertisement
ਅਜੀਤ ਡੈਸਕ 27-09-2026

ਅਮਰਕੋਟ (ਤਰਨਤਾਰਨ), 27 ਸਤੰਬਰ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਆਮ ਆਦਮੀ ਪਾਰਟੀ ਦੀ ਸਿਆਸੀ ਤਾਕਤ 'ਚ ਉਸ ਸਮੇਂ ਹੋਰ ਇਜ਼ਾਫਾ ਹੋਇਆ ਜਦੋਂ ਪਿੰਡ ਭੰਡਾਲ ਦੇ ਟਕਸਾਲੀ ਅਕਾਲੀ ਵਰਕਰ ਤਰਲੋਚਨ ਸਿੰਘ ਸੰਧੂ ਦੇ ਗ੍ਰਹਿ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਤਰਲੋਚਨ ਸਿੰਘ ਸੰਧੂ ਆਪਣੇ ਅਨੇਕਾਂ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਚ ਸ਼ਮਿਲ ਹੋ ਗਏ।  ਸਤਨਾਮ ਸਿੰਘ ਸੰਧੂ, ਗੁਰਚਰਨ ਸਿੰਘ ਸੰਧੂ,ਸੁਖਬੀਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਦਲਬੀਰ ਸਿੰਘ ਸੰਧੂ,ਰਣਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੰਧੂ, ਗੁਰਦਿਆਲ ਸਿੰਘ ਜਾਮਣੀਆ,ਗੁਰਭੇਜ ਸਿੰਘ ਜਾਮਣੀਆ, ਅਜੇਪਾਲ ਸਿੰਘ ਬੱਦਰਪੁਰੀਆ, ਧਰਮਬੀਰ ਸਿੰਘ ਬੱਦਰਪੁਰੀਆ, ਸਰਵਨ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਜਸਵੰਤ ਸਿੰਘ ਬੱਦਰਪੁਰੀਆ, ਜੱਸਾ ਸਿੰਘ ਮਿਸਤਰੀ, ਭਗਵਾਨ ਸਿੰਘ, ਅਕਾਸ਼ਦੀਪ ਸਿੰਘ, ਗੁਰਨਿਸਾਨ ਸਿੰਘ, ਲਾਡੀ ਮਿਸਤਰੀ, ਸਰਵਨ ਸਿੰਘ ਸੰਧੂ, ਪੂਰਨ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਗੇਜਾ ਸਿੰਘ, ਰਣਜੀਤ ਸਿੰਘ ਚੱਠੂ, ਹਰਚੰਦ ਸਿੰਘ ਜੱਦੀ, ਹਰਪਾਲ ਸਿੰਘ ਬੱਦਰਪੁਰੀਆ, ਰਾਣਾ ਮਿਸਤਰੀ ਆਦਿ ਨੂੰ ਵਿਧਾਇਕ ਸਰਵਨ ਸਿੰਘ ਧੁੰਨ ਪਾਰਟੀ ਚ ਆਉਣ 'ਤੇ ਜੀ ਆਇਆ ਨੂੰ ਕਿਹਾ ਤੇ ਭਰਵਾਂ ਸਵਾਗਤ ਕੀਤਾ।  

Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਹੂਰਾ ਤੋਂ 'ਮੁੱਖ ਮੰਤਰੀ ਤੀਰਥ ਯਾਤਰਾ' ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਏਸ਼ਿਆਈ ਖੇਡਾਂ 2026 - ਮਹਿਲਾ ਸਿੰਗਲਜ਼ ਸਕੁਐਸ਼ ਮੁਕਾਬਲੇ 'ਚ ਅਨਾਹਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ
Ad Position 24