19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੁੱਖ ਮੰਤਰੀ ਮਾਨ ਅੱਜ ਲੁਧਿਆਣਾ ਤੋਂ ਕਰਨਗੇ 2027 ਦੀ ਚੋਣ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 19 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਚ 2027 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਆਮ ਆਦਮੀ ਪਾਰਟੀ ਦੀ ਘਰ-ਘਰ ਜਾ ਕੇ ਮੁਹਿੰਮ 20 ਸਤੰਬਰ ਨੂੰ ਧੂਰੀ ਵਿਚ ਸ਼ੁਰੂ ਹੋਵੇਗੀ, ਜਿਸ ਵਿਚ 2.5 ਲੱਖ 'ਆਪ' ਵਲੰਟੀਅਰ ਘਰ-ਘਰ ਜਾ ਕੇ ਜਨਤਾ ਨੂੰ ਮਾਨ ਸਰਕਾਰ ਦੀਆਂ 4.5 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣਗੇ।

Ad Position 21
No active advertisement
ਅਜੀਤ ਡੈਸਕ 19-09-2026

ਚੰਡੀਗੜ੍ਹ, 19 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਚ 2027 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਆਮ ਆਦਮੀ ਪਾਰਟੀ ਦੀ ਘਰ-ਘਰ ਜਾ ਕੇ ਮੁਹਿੰਮ 20 ਸਤੰਬਰ ਨੂੰ ਧੂਰੀ ਵਿਚ ਸ਼ੁਰੂ ਹੋਵੇਗੀ, ਜਿਸ ਵਿਚ 2.5 ਲੱਖ 'ਆਪ' ਵਲੰਟੀਅਰ ਘਰ-ਘਰ ਜਾ ਕੇ ਜਨਤਾ ਨੂੰ ਮਾਨ ਸਰਕਾਰ ਦੀਆਂ 4.5 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣਗੇ।

Ad Position 22
No active advertisement
ਪਿਛਲੀ ਖ਼ਬਰ ਤੇਲੰਗਨਾ: ਗਣੇਸ਼ ਵਿਸਰਜਨ ਤੋਂ ਪਰਤ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਚਾਰ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਅੱਜ ਆਈ.ਐਸ.ਬੀ. ਲੀਡਰਸ਼ਿਪ ਸੰਮੇਲਨ 2026 ’ਚ ਕਰਨਗੇ ਸ਼ਿਰਕਤ
Ad Position 24