14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਤਰਨਤਾਰਨ ਸਹਿਰ ਵਿਚ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਸਰਕਾਰੀ ਕਰਮਚਾਰੀ ਨੇ ਭੇਦ ਭਰਿਆ ਹਲਾਤਾ ਵਿਚ ਹੋਈ ਮੌਤ

ਤਰਨਤਾਰਨ, 14 ਸਤੰਬਰ (ਜਸਬੀਰ ਸਿੰਘ)- ਤਰਨਤਾਰਨ ਸ਼ਹਿਰ ਵਿਚ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਸਰਕਾਰੀ ਕਰਮਚਾਰੀ ਨੇ ਭੇਦ ਭਰਿਆ ਹਲਾਤਾ ਵਿਚ ਹੋਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਤਰਨਤਾਰਨ, 14 ਸਤੰਬਰ (ਜਸਬੀਰ ਸਿੰਘ)- ਤਰਨਤਾਰਨ ਸ਼ਹਿਰ ਵਿਚ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਸਰਕਾਰੀ ਕਰਮਚਾਰੀ ਨੇ ਭੇਦ ਭਰਿਆ ਹਲਾਤਾ ਵਿਚ ਹੋਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਰਨ ਤੋ ਬਾਅਦ ਉਸ ਦੇ ਮੋਬਾਈਲ ਫੋਨ ਵਿਚੋਂ ਪਤਾ ਲਗਾ ਕੀ ਕਾਲਜ ਦੇ ਇਕ ਅਧਿਕਾਰੀ ਤੋਂ ਤੰਗ ਪਰੇਸ਼ਾਨ ਕਾਰਨ ਉਸ ਦੀ ਮੌਤ ਹੋਈ ਹੈ। ਪੀੜਤ ਪਰਿਵਾਰ  ਨੇ ਲਾਸ਼ ਨੂੰ ਕਾਲਜ ਗੇਟ ਅੱਗੇ ਰੱਖ ਕੇ ਧਰਨਾ ਲਗਾਇਆ ਤੇ ਦੋਸੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਅਤੇ ਪੀੜਤ ਪਰਿਵਾਰ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ।

 

Ad Position 22
No active advertisement
ਪਿਛਲੀ ਖ਼ਬਰ ਘਰੇਲੂ ਤੇ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਐਕਸ਼ੀਅਨ ਦਫ਼ਤਰ ਰਾਏਕ... ਅਗਲੀ ਖ਼ਬਰ ਪੰਜਾਬ ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਪ੍ਰੈਸ ਕਾਨਫਰੰਸ
Ad Position 24