12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਮਸ਼ੇਰ ਖਾਸ ਨੇੜੇ ਪੁਲਿਸ ਵਲੋਂ ਐਨਕਾਊਂਟਰ, ਮੌਕੇ ’ਤੇ ਉੱਚ ਪੁਲਿਸ ਅਧਿਕਾਰੀ ਪੁੱਜੇ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ (ਜਲੰਧਰ), 12 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਜਮਸ਼ੇਰ ਖਾਸ ਜਲੰਧਰ ਰੋਡ ’ਤੇ ਬਣ ਰਹੇ ਇਕ ਹਾਈਵੇ ਦੇ ਪੁਲ ਨੇੜੇ ਐਨਕਾਊਂਟਰ ਹੋਣ ਦਾ ਸਮਾਚਾਰ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਜੰਡਿਆਲਾ ਮੰਜਕੀ/ਜਮਸ਼ੇਰ ਖਾਸ (ਜਲੰਧਰ), 12 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਜਮਸ਼ੇਰ ਖਾਸ ਜਲੰਧਰ ਰੋਡ ’ਤੇ ਬਣ ਰਹੇ ਇਕ ਹਾਈਵੇ ਦੇ ਪੁਲ ਨੇੜੇ ਐਨਕਾਊਂਟਰ ਹੋਣ ਦਾ ਸਮਾਚਾਰ ਹੈ। ਉੱਚ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਹੋਏ ਹਨ। ਹਥਿਆਰ ਬਰਾਮਦਗੀ ਲਈ ਲਿਆਂਦੇ ਗਏ ਬਦਮਾਸ਼ ਵਲੋਂ ਗੋਲੀ ਵਾਲੀ ਦੌਰਾਨ ਐਨਕਾਊਂਟਰ ਹੋਣ ਦਾ ਸਮਾਚਾਰ ਹੈ। ਫੱਟੜ ਬਦਮਾਸ਼ ਨੂੰ ਐਬੂਲੈਂਸ ਰਾਹੀਂ ਪੁਲਿਸ ਮੁੱਢਲੀ ਸਹਾਇਤਾ ਲਈ ਐਂਬੂਲੈਂਸ ਰਾਹੀਂ  ਲੈ ਗਈ। ਮੌਕੇ ’ਤੇ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ,ਡਿਪਟੀ ਕਮਿਸ਼ਨਰ ਜਲੰਧਰ ਮਨਪ੍ਰੀਤ ਸਿੰਘ ਢਿੱਲੋ ਆਦਿ ਅਧਿਕਾਰੀ ਹਾਜ਼ਰ ਹਨ।

Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ ਨਗਰ ਕੀਰਤਨ
Ad Position 24