11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੁਲਾਜ਼ਮਾਂ ਦੀ ਹੜਤਾਲ ਕਾਰਨ ਰਾਏਕੋਟ ਦੀਆਂ ਸਰਕਾਰੀ ਬੈਂਕਾਂ ਰਹੀਆਂ ਬੰਦ

ਰਾਏਕੋਟ 11 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਅੱਜ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਦੇ ਲੱਖਾਂ ਮੁਲਾਜ਼ਮ ਇੱਕ ਦਿਨ ਦੀ ਮੁਕੰਮਲ ਹੜਤਾਲ 'ਤੇ ਗਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਰਾਏਕੋਟ 11 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਅੱਜ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਦੇ ਲੱਖਾਂ ਮੁਲਾਜ਼ਮ ਇੱਕ ਦਿਨ ਦੀ ਮੁਕੰਮਲ ਹੜਤਾਲ 'ਤੇ ਗਏ ਹਨ। ਇਸਦੇ ਮੱਦੇਨਜ਼ਰ ਰਾਏਕੋਟ ਸਥਿਤ ਸਾਰੇ ਸਰਕਾਰੀ ਬੈਂਕਾਂ ਦੇ ਸ਼ਟਰ ਵੀ ਬੰਦ ਪਏ ਹਨ।ਕੱਲ੍ਹ ਦੂਸਰਾ ਸ਼ਨੀਵਾਰ ਹੋਣ ਕਰਕੇ ਵੀ ਬੈਂਕਾਂ ਵਿਚ ਛੁੱਟੀ ਰਹੇਗੀ ਅਤੇ ਪਰਸੋਂ ਐਤਵਾਰ ਕਰਕੇ ਵੈਸੇ ਹੀ ਬੈਂਕ ਬੰਦ ਰਹਿਣਗੇ ਅਤੇ ਹੁਣ ਬੈਂਕਾਂ ਵਿਚ ਰੁਟੀਨ ਦਾ ਕੰਮ ਸੋਮਵਾਰ ਨੂੰ ਸ਼ੁਰੂ ਹੋਵੇਗਾ, ਜਦਕਿ ਪ੍ਰਾਇਵੇਟ ਬੈਂਕਾਂ ਵਿਚ ਕੰਮਕਾਰ ਆਮ ਦਿਨਾਂ ਵਾਂਗ ਚੱਲਦਾ ਰਿਹਾ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਬਾਰ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਡੇਢ ਵਜੇ ਤੱਕ 540 ਵੋਟਾਂ ਹੋਈਆਂ ਪੋਲ ਅਗਲੀ ਖ਼ਬਰ ਵਰਧਮਾਨ ਗਰਾਊਂਡ ਦੇ ਮੇਲੇ ’ਚ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼
Ad Position 24