09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਮੀ ਵਿਰਕ ’ਤੇ ਨਹੀਂ ਹੋਈ ਕੋਈ ਗੋਲੀਬਾਰੀ- ਪਿਤਾ ਕੁਲਜੀਤ ਸਿੰਘ

ਨਾਭਾ, (ਪਟਿਆਲਾ), 9 ਸਤੰਬਰ- ਕੈਨੇਡਾ ਵਿਚ ਐਮੀ ਵਿਰਕ ਦੇ ਸ਼ੋਅ 'ਤੇ ਗੋਲੀਬਾਰੀ ਦੀ ਖ਼ਬਰ ਗਲਤ ਹੈ। ਇਹ ਜਾਣਕਾਰੀ ਗਾਇਕ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਨਾਭਾ, (ਪਟਿਆਲਾ), 9 ਸਤੰਬਰ- ਕੈਨੇਡਾ ਵਿਚ ਐਮੀ ਵਿਰਕ ਦੇ ਸ਼ੋਅ 'ਤੇ ਗੋਲੀਬਾਰੀ ਦੀ ਖ਼ਬਰ ਗਲਤ ਹੈ। ਇਹ ਜਾਣਕਾਰੀ ਗਾਇਕ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਕਿਹਾ ਕਿ ਐਮੀ ਵਿਰਕ ਦਾ ਸ਼ੋਅ ਐਤਵਾਰ ਨੂੰ ਸੀ। ਸ਼ੋਅ 'ਤੇ ਗੋਲੀਆਂ ਚਲਾਉਣ ਵਾਲਿਆਂ ਨੇ ਸਪਾਂਸਰਾਂ ਦੀ ਕਾਰ 'ਤੇ ਗੋਲੀਬਾਰੀ ਕੀਤੀ, ਐਮੀ ਵਿਰਕ ਦੀ ਕਾਰ 'ਤੇ ਨਹੀਂ। ਐਮੀ ਵਿਰਕ ਸੁਰੱਖਿਅਤ ਹੈ।

Ad Position 22
No active advertisement
ਪਿਛਲੀ ਖ਼ਬਰ ਡਾ. ਗੁਰਪ੍ਰੀਤ ਕੌਰ ਦੀ ਪਟੀਸ਼ਨ 'ਤੇ ਚੰਡੀਗੜ੍ਹ ਕੋਰਟ ਦਾ ਅਹਿਮ ਫੈਸਲਾ ਅਗਲੀ ਖ਼ਬਰ ਪੰਜਾਬ ਦੇ 3 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ- ਮੌਸਮ ਵਿਭਾਗ
Ad Position 24