03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਰਕਾਰੀ ਹੁਕਮਾਂ ਤਹਿਤ ਮਿਣਤੀ ਕਰਨ ਪਹੁੰਚੇ ਅਧਿਕਾਰੀ, ਮੌਕੇ ’ਤੇ ਦੋ ਧਿਰਾਂ ਹੋਈਆ ਆਹਮੋ-ਸਾਹਮਣੇ

ਖਲਵਾੜਾ (ਕਪੂਰਥਲਾ), 3 ਸਤੰਬਰ (ਮਨਦੀਪ ਸਿੰਘ ਸੰਧੂ)- ਜਲੰਧਰ ਚੰਡੀਗੜ੍ਹ ਬਾਈਪਾਸ ਸਥਿਤ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਖਲਵਾੜਾ (ਕਪੂਰਥਲਾ), 3 ਸਤੰਬਰ (ਮਨਦੀਪ ਸਿੰਘ ਸੰਧੂ)- ਜਲੰਧਰ ਚੰਡੀਗੜ੍ਹ ਬਾਈਪਾਸ ਸਥਿਤ ਹੁਸ਼ਿਆਰਪੁਰ ਚੌਂਕ ਨਜ਼ਦੀਕ ਸਰਕਾਰੀ ਹੁਕਮਾਂ 'ਤੇ ਮਿਣਤੀ ਕਰਨ ਪਹੁੰਚੇ ਅਧਿਕਾਰੀਆਂ ਦੇ ਮਿਣਤੀ ਕਰਨ ਮੌਕੇ ਦੋ ਧਿਰਾਂ ਆਹਮੋ ਸਾਹਮਣੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਣਤੀ ਕਰਨ ਪਹੁੰਚੇ ਅਧਿਕਾਰੀਆਂ ਨੂੰ ਮੌਕੇ 'ਤੇ ਪੁਲਿਸ ਬੁਲਾਉਣੀ ਪਈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਤੇਂਦਰ ਜੈਨ ਨੂੰ ਜ਼ਮਾਨਤ ਮਿਲਣਾ ਸੱਚਾਈ ਅਤੇ ਨਿਆਂ ਦੀ ਬਹੁਤ ਵੱਡੀ ਜਿੱਤ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਨੌਜਵਾਨ ਨੇ ਘਰ ਵਿਚ ਮੌਤ ਨੂੰ ਲਗਾਇਆ ਗਲੇ
Ad Position 24