ਮੁਹਾਲੀ, 3 ਸਤੰਬਰ, (ਭੁਪਿੰਦਰ ਸਿੰਘ ਬੱਬਰ/ਸਰਬਜੀਤ ਸਿੰਘ ਮੋਹਾਲੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿਚ ਚੱਲ ਰਹੇ ਮੋਰਚੇ ਤੀਸਰੇ ਦਿਨ ਮੋਰਚੇ ਵਿਚ ਆਏ ਹੋਏ ਆਗੂਆਂ ਵਲੋਂ ਇਕ ਹੋਟਲ ਦੇ ਵਿਚ ਮੀਟਿੰਗ ਕੀਤੀ ਜਾ ਰਹੀ ਹੈ । ਇਸ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਲਏ ਜਾਣਗੇ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਇਕ ਮਾਰਚ ਕੱਢਿਆ ਜਾਵੇਗਾ ਜੋ ਫੇਸ 11 ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 48 ਜਿੱਥੇ ਸਟੇਜ ਲੱਗੀ ਹੈ ਉਥੋਂ ਤੱਕ ਜਾਵੇਗਾ।
ਤਾਜ਼ਾ ਖ਼ਬਰਾਂ
Free
ਸੰਯੁਕਤ ਕਿਸਾਨ ਮੋਰਚੇ ਵਲੋਂ ਚੱਲ ਰਹੇ ਮੋਰਚੇ ਦੇ ਤੀਸਰੇ ਦਿਨ ਆਗੂਆਂ ਵਲੋਂ ਕੀਤੀ ਜਾ ਰਹੀ ਹੈ ਮੀਟਿੰਗ, ਲਏ ਜਾਣਗੇ ਅਹਿਮ ਫ਼ੈਸਲੇ
ਮੁਹਾਲੀ, 3 ਸਤੰਬਰ, (ਭੁਪਿੰਦਰ ਸਿੰਘ ਬੱਬਰ/ਸਰਬਜੀਤ ਸਿੰਘ ਮੋਹਾਲੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਦੇ ਸੈਕਟਰ 48-ਸੀ ਵਿਚ ਚੱਲ ਰਹੇ ਮੋਰਚੇ ਤੀਸਰੇ ਦਿਨ ਮੋਰਚੇ ਵਿਚ ਆਏ ਹੋਏ ਆਗੂਆਂ ਵਲੋਂ ਇਕ ਹੋਟਲ ਦੇ ਵਿਚ ਮੀਟਿੰਗ ਕੀਤੀ...
ਅਜੀਤ ਡੈਸਕ
03-09-2026