ਮਾਧੋਪੁਰ, (ਪਠਾਨਕੋਟ), 25 ਅਗਸਤ (ਮਹਿਰਾ/ਰਣਜੀਤ ਸਿੰਘ)- ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੇ ਮਾਧੋਪੁਰ ਤੋਂ ਸ਼ਾਹਪੁਰ ਕੰਢੀ ਰੋਡ ’ਤੇ ਪਿੰਡ ਸਾਧੋੜੀ ਵਿਖੇ ਆਪਣੀਆਂ ਮੰਗਾਂ ਦੇ ਲਈ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਕੁਲਵਿੰਦਰ ਸਿੰਘ 81 ਸਾਲਾ ਅਤੇ ਸ਼ਰਮ ਸਿੰਘ 85 ਸਾਲਾਂ ਮਾਧੋਪੁਰ ਡੀ.ਸੀ. ਪਠਾਨਕੋਟ ਦੀ ਰਿਹਾਇਸ਼ ਨੇੜੇ ਹਾਈ ਵੋਲਟੇਜ ਬਿਜਲੀ ਵਾਲੇ ਖੰਭੇ ’ਤੇ ਤਕਰੀਬਨ 200 ਫੁੱਟ ਉੱਚੀ ਜਗ੍ਹਾ ’ਤੇ ਜਾ ਕੇ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਇਹ ਬਜ਼ੁਰਗ ਪਹਿਲਾਂ ਵੀ ਟਾਵਰ ਟੈਂਕੀਆਂ ’ਤੇ ਪ੍ਰਦਰਸ਼ਨ ਕਰ ਚੁੱਕੇ ਹਨ, ਪਰ ਹਰ ਵਾਰ ਦੀ ਤਰ੍ਹਾਂ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਭਰੋਸਾ ਤਾਂ ਮਿਲਿਆ ਪਰ ਮਸਲਾ ਹੱਲ ਨਹੀਂ ਹੋ ਸਕਿਆ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉੱਕਤ ਬਜ਼ੁਰਗ ਬਿਜਲੀ ਦੇ ਖੰਭੇ ’ਤੇ 2 ਬਾਰ ਚੜੇ ਹਨ।
ਤਾਜ਼ਾ ਖ਼ਬਰਾਂ
Free
ਹਾਈ ਵੋਲਟੇਜ ਵਾਲੇ ਬਿਜਲੀ ਦੇ ਖੰਭੇ ’ਤੇ ਚੜ੍ਹੇ ਦੋ ਬਜ਼ੁਰਗ
ਮਾਧੋਪੁਰ, (ਪਠਾਨਕੋਟ), 25 ਅਗਸਤ (ਮਹਿਰਾ/ਰਣਜੀਤ ਸਿੰਘ)- ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਅਧੀਨ ਪੈਂਦੇ ਮਾਧੋਪੁਰ ਤੋਂ ਸ਼ਾਹਪੁਰ ਕੰਢੀ ਰੋਡ ’ਤੇ ਪਿੰਡ ਸਾਧੋੜੀ ਵਿਖੇ ਆਪਣੀਆਂ ਮੰਗਾਂ ਦੇ ਲਈ ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਮੈਂਬਰ ਕੁਲਵਿੰਦਰ ਸਿੰਘ 81 ਸਾਲਾ ਅਤੇ ਸ਼ਰਮ ਸਿੰਘ 85 ਸਾਲਾਂ ਮਾਧੋਪੁਰ ਡੀ.ਸੀ. ਪਠਾਨਕੋਟ ਦੀ ਰਿਹਾਇਸ਼ ਨੇੜੇ ਹਾਈ ਵੋਲਟੇਜ ਬਿਜਲੀ ਵਾਲੇ ਖੰਭੇ ’ਤੇ ਤਕਰੀਬਨ 200 ਫੁੱਟ ਉੱਚੀ ਜਗ੍ਹਾ ’ਤੇ ਜਾ ਕੇ ਬੈਠ ਗਏ ਹਨ।
ਅਜੀਤ ਡੈਸਕ
25-08-2026