ਨਵੀਂ ਦਿੱਲੀ, 22 ਅਗਸਤ - ਦਿੱਲੀ ਵਿਖੇ ਭਾਜਪਾ ਦੀ ਨਵੀਂ ਟੀਮ ਦੀ ਪਹਿਲੀ ਬੈਠਕ ਚੱਲ ਰਹੀ ਹੈ। ਇਹ ਬੈਠਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਹੋ ਰਹੀ ਹੈ। ਮੀਟਿੰਗ ਵਿਚ ਭਾਜਪਾ ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੁ ਤਰੁਣ ਚੁੱਘ ਵੀ ਸ਼ਾਮਿਲ ਹਨ।
ਤਾਜ਼ਾ ਖ਼ਬਰਾਂ
Free
ਨਵਨਿਯੁਕਤ ਭਾਜਪਾ ਟੀਮ ਦੀ ਪਹਿਲੀ ਬੈਠਕ
ਨਵੀਂ ਦਿੱਲੀ, 22 ਅਗਸਤ - ਦਿੱਲੀ ਵਿਖੇ ਭਾਜਪਾ ਦੀ ਨਵੀਂ ਟੀਮ ਦੀ ਪਹਿਲੀ ਬੈਠਕ ਚੱਲ ਰਹੀ ਹੈ। ਇਹ ਬੈਠਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਹੋ ਰਹੀ ਹੈ। ਮੀਟਿੰਗ ਵਿਚ ਭਾਜਪਾ ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ...
ਅਜੀਤ ਡੈਸਕ
22-08-2026