21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਲਾਚੌਰ ਵਿੱਚ ਆਮ ਵਾਂਗ ਖੁੱਲ੍ਹੀਆ ਰਹੀਆਂ ਦੁਕਾਨਾਂ

ਬਲਾਚੌਰ, 21 ਅਗਸਤ (ਦੀਦਾਰ ਸਿੰਘ ਬਲਾਚੌਰੀਆ) ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ ਪੰਜਾਬ ਬੰਦ ਦੇ ਸੱਦੇ ਨੂੰ ਨਾਮਾਤਰ ਹੁੰਗਾਰਾ ਮਿਲਿਆ ਜਦੋਂ ਕਿ ਵਪਾਰ ਮੰਡਲ ਵਾਲਿਆਂ ਨੇ ਦੁਕਾਨਾਂ ਬੰਦ ਕਰਾਉਣ ਆਏ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਕੁ ਆਗੂਆਂ ਦੀ ਗੱਲ ਨੂੰ ਅਣਸੁਣਿਆ ਕਰਕੇ ਦੁਕਾਨਾਂ ਬੰਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 21-08-2026

ਬਲਾਚੌਰ, 21 ਅਗਸਤ (ਦੀਦਾਰ ਸਿੰਘ ਬਲਾਚੌਰੀਆ) ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ ਪੰਜਾਬ ਬੰਦ ਦੇ ਸੱਦੇ ਨੂੰ ਨਾਮਾਤਰ ਹੁੰਗਾਰਾ ਮਿਲਿਆ ਜਦੋਂ ਕਿ ਵਪਾਰ ਮੰਡਲ ਵਾਲਿਆਂ ਨੇ ਦੁਕਾਨਾਂ ਬੰਦ ਕਰਾਉਣ ਆਏ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਕੁ ਆਗੂਆਂ ਦੀ ਗੱਲ ਨੂੰ ਅਣਸੁਣਿਆ ਕਰਕੇ ਦੁਕਾਨਾਂ ਬੰਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਜੱਦੋ ਇਹ ਆਗੂ ਦੁਕਾਨਾਂ ਬੰਦ ਕਰਾ ਰਹੇ ਸਨ ਤਾਂ ਵਪਾਰ ਮੰਡਲ ਨਾਲ ਸਬੰਧਤ ਆਗੂ ਅੱਧ ਪਚੱਧੀਆ ਬੰਦ ਦੁਕਾਨਾਂ ਨੂੰ ਖੁੱਲਵਾ ਰਹੇ ਸਨ। ਬਲਾਚੌਰ ਵਿੱਚ ਕੁੱਝ ਥਾਂਈ ਵਪਾਰ ਮੰਡਲ ਦੇ ਆਗੂ ਦੁਕਾਨਾਂ ਬੰਦ ਕਰਨ ਹਿੱਤ ਸ਼ਾਂਤਮਈ ਅਪੀਲ ਕਰਨ ਵਾਲਿਆਂ ਤੇ ਹਾਵੀ ਹੁੰਦੇ ਦੇਖੇ ਗਏ। ਪਰ ਪੁਲਸ ਪ੍ਰਸ਼ਾਸਨ ਵੱਲੋ ਸ਼ਾਨਦਾਰ ਭੂਮਿਕਾ ਅਦਾ ਕੀਤੀ।

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿੱਚ ਆਮ ਵਾਂਗ ਖੁੱਲ੍ਹੀਆ ਰਹੀਆਂ ਦੁਕਾਨਾਂ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਟੋਲ ਪਲਾਜਾ ਕੱਥੂ ਨੰਗਲ...
Ad Position 24