21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੇ ਸੱਦੇ ’ਤੇ ਅੱਡਾ ਕੋਟਫ਼ਤੂਹੀ ਬਾਜਾਰ ਪੂਰਨ ਤੌਰ ’ਤੇ ਬੰਦ

ਕੋਟਫ਼ਤਹੀ (ਹੁਸ਼ਿਆਰਪੁਰ), 21 ਅਗਸਤ (ਅਵਤਾਰ ਸਿੰਘ ਅਟਵਾਲ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 'ਕੌਮੀ ਇਨਸਾਫ਼ ਮੋਰਚੇ' ਵੱਲੋ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਡਾ ਕੋਟਫ਼ਤੂਹੀ, ਠੁਆਣਾ, ਪਾਲਦੀ, ਕਟਾਰੀਆ, ਅੱਡਾ ਈਸਪੁਰ ਦੇ ਮੁੱਖ ਬਾਜਾਰ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਰਹੇ ਤੇ ਮੈਡੀਕਲ ਸਟੋਰਾਂ ਨੂੰ ਛੱਡ ਕੇ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ।

Ad Position 21
No active advertisement
ਅਜੀਤ ਡੈਸਕ 21-08-2026

ਕੋਟਫ਼ਤਹੀ (ਹੁਸ਼ਿਆਰਪੁਰ), 21 ਅਗਸਤ (ਅਵਤਾਰ ਸਿੰਘ ਅਟਵਾਲ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ  ਲੈ ਕੇ 'ਕੌਮੀ ਇਨਸਾਫ਼ ਮੋਰਚੇ' ਵੱਲੋ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਡਾ ਕੋਟਫ਼ਤੂਹੀ, ਠੁਆਣਾ, ਪਾਲਦੀ, ਕਟਾਰੀਆ, ਅੱਡਾ ਈਸਪੁਰ ਦੇ ਮੁੱਖ ਬਾਜਾਰ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਰਹੇ ਤੇ ਮੈਡੀਕਲ ਸਟੋਰਾਂ ਨੂੰ  ਛੱਡ ਕੇ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆ | ਇਸ ਦੌਰਾਨ ਬਿਸਤ ਦੁਆਬ ਨਹਿਰ ਵਾਲੇ ਚੁਰਸਤੇ ਦੇ ਪੁਲ ਉੱਪਰ ਲਗਾਏ ਜਾਮ ਕਾਰਨ ਆਵਾਜਾਈ ਵੀ ਬੰਦ ਹੈ | ਇਸ ਮੌਕੇ ਲਗਾਏ ਧਰਨੇ ਵਿਚ ਜਥੇ. ਇਕਬਾਲ ਸਿੰਘ ਖੇੜਾ, ਜਸਵੀਰ ਸਿੰਘ ਨਡਾਲੋ, ਜਥੇ. ਨਰਿੰਦਰ ਸਿੰਘ, ਲਖਵੀਰ ਸਿੰਘ ਨਡਾਲੋ, ਜਸਕਰਨ ਸਿੰਘ ਲੇਹਲ ਮੰਨਣਹਾਨਾ, ਪਰਮਜੀਤ ਸਿੰਘ ਰੱਕੜ, ਕਿਸਾਨ ਆਗੂ ਕਰਮਜੀਤ ਸਿੰਘ ਦਾਤਾ, ਪ੍ਰਦੀਪ ਸਿੰਘ ਦਾਤਾ, ਕਾਮਰੇਡ ਮਹਿੰਦਰ ਸਿੰਘ ਖੈਰੜ, ਜੈ ਗੋਪਾਲ ਧੀਮਾਨ ਆਦਿ ਨੇ ਸਰਕਾਰ ਦੀਆ ਜਨ ਵਿਰੋਧੀ ਨੀਤੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਵਿਚਾਰ ਸਾਂਝੇ ਕੀਤੇ

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚਾ ਦੀ ਕਾਲ ’ਤੇ ਮੁੱਲਾਂਪੁਰ ਦਾਖਾ ’ਚ ਬੰਦ ਨੂੰ ਭਰਵਾਂ ਸਮਰਥਨ ਅਗਲੀ ਖ਼ਬਰ ਬੰਦ ਦੀ ਕਾਲ ਦੌਰਾਨ ਮਾਛੀਵਾੜਾ ਸਾਹਿਬ ਰਿਹਾ ਮੁਕੰਮਲ ਬੰਦ ਪੁਲਿਸ ਪ੍ਰਸ਼ਾਸਨ ਮੁਸਤੈਦ
Ad Position 24