ਗੜ੍ਹਸ਼ੰਕਰ, 21 ਅਗਸਤ (ਧਾਲੀਵਾਲ )- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ। ਗੜ੍ਹਸ਼ੰਕਰ ਦੇ ਬਾਜਾਰ ਸਵੇਰ ਤੋ ਬੰਦ ਹਨ। ਵੱਖ-ਵੱਖ ਜਥੇਬੰਦੀਆਂ ਵਲੋਂ ਗੜ੍ਹਸ਼ੰਕਰ ਦੇ ਬੰਗਾ ਚੌਂਕ ਵਿਚ ਧਰਨਾ ਆਰੰਭ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਗੜ੍ਹਸ਼ੰਕਰ ਵਿਚ ਮੁਕੰਮਲ ਬੰਦ, ਬੰਗਾ ਚੌਂਕ ਵਿਚ ਧਰਨਾ ਆਰੰਭ
ਗੜ੍ਹਸ਼ੰਕਰ, 21 ਅਗਸਤ (ਧਾਲੀਵਾਲ )- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ਵਿਚ ਭਰਵਾ ਹੁੰਗਾਰਾ ਮਿਲਿਆ ਹੈ।
ਅਜੀਤ ਡੈਸਕ
21-08-2026