ਲੁਧਿਆਣਾ,21 ਅਗਸਤ (ਰੂਪੇਸ਼ ਕੁਮਾਰ) : ਸਿੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦਾ ਲੁਧਿਆਣਾ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਕੁਝ ਬਾਜ਼ਾਰ ਬੰਦ ਹਨ ਜਦਕਿ ਕੁਝ ਬਾਜ਼ਾਰ ਖੁੱਲੇ ਹਨ। ਖੁੱਲੇ ਬਾਜ਼ਾਰਾਂ ਨੂੰ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਬੰਦ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਦਾ ਲੁਧਿਆਣਾ 'ਚ ਦਿਖ ਰਿਹਾ ਮਿਲਿਆ ਜੁਲਿਆ ਅਸਰ
ਲੁਧਿਆਣਾ,21 ਅਗਸਤ (ਰੂਪੇਸ਼ ਕੁਮਾਰ) : ਸਿੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦਾ ਲੁਧਿਆਣਾ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਕੁਝ ਬਾਜ਼ਾਰ ਬੰਦ ਹਨ ਜਦਕਿ ਕੁਝ ਬਾਜ਼ਾਰ ਖੁੱਲੇ ਹਨ।
ਅਜੀਤ ਡੈਸਕ
21-08-2026