10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼

ਚੰਡੀਗੜ੍ਹ, 10 ਅਗਸਤ - ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿੱਲ ਪੇਸ਼...

Ad Position 21
No active advertisement
ਅਜੀਤ ਡੈਸਕ 10-08-2026

ਚੰਡੀਗੜ੍ਹ, 10 ਅਗਸਤ - ਪੰਜਾਬ ਵਿਧਾਨ ਸਭਾ ਵਿਚ ਸਕੂਲ ਫ਼ੀਸ ਸੋਧ ਬਿੱਲ ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿੱਲ ਪੇਸ਼ ਕੀਤਾ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁਝ ਲੋਕਾਂ ਨੇ ਸਿੱਖਿਆ ਨੂੰ ਇੰਡਸਟਰੀ ਬਣਾ ਲਿਆ ਹੈ। ਵਾਧੂ ਫ਼ੀਸ ਵਸੂਲਣ ਦੀ ਮਨਮਾਨੀ ਬੰਦ ਹੋਵੇਗੀ।ਨਿੱਜੀ ਕਸੂਲ 5 ਫ਼ੀਸਦੀ ਤੋਂ ਵਾਧੂ ਫ਼ੀਸ ਨਹੀਂ ਵਸੂਲ ਸਕਦੇ।5 ਫ਼ੀਸਦੀ ਫ਼ੀਸ ਵਧਾਉਣ ਦਾ ਨੋਟਿਸ 90 ਦਿਨ ਪਹਿਲਾਂ ਦੇਣਾ ਹੋਵੇਗਾ । ਸਕੂਲ ਵਰਦੀਆਂ ਤੇ ਕਿਤਾਬਾਂ ਇਕੋ ਜਗ੍ਹਾ ਤੌਂ ਖਰੀਦਣੀਆਂ ਜ਼ਰੂਰੀ ਨਹੀਂ। ਨਹੀਂ । 3 ਸਾਲਾਂ 'ਚ ਸਕੂਲ ਵਰਦੀ ਨਹੀਂ ਬਦਲੀ ਜਾ ਸਕਦੀ।

Ad Position 22
No active advertisement
ਪਿਛਲੀ ਖ਼ਬਰ ਨਿੱਜੀ ਸਕੂਲਾਂ ਨੂੰ 3 ਸਾਲਾਂ 'ਚ 15 ਫ਼ੀਸਦੀ ਤੋਂ ਜ਼ਿਆਦਾ ਵਸੂਲੀ ਫ਼ੀਸ ਵਾਪਸ ਕਰਨੀ ਪਵੇਗੀ - ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਸਰਕਾਰ ਨੇ ਲੋਕ ਸਭਾ ਵਿਚ ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿੱਲ, 2026 ਕੀਤਾ ਪੇਸ਼
Ad Position 24