09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਝਾਰਖੰਡ : ਪ੍ਰਦਰਸ਼ਨ ਕਰ ਰਹੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਨੂੰ ਮਿਲੇ ਕੇਂਦਰੀ ਮੰਤਰੀ ਸੰਜੇ ਸੇਠ

ਰਾਂਚੀ (ਝਾਰਖੰਡ), 9 ਅਗਸਤ -ਰਾਂਚੀ ਵਿਚ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।ਵਿਦਿਆਰਥੀ ਪ੍ਰਦਰਸ਼ਨਕਾਰੀ ਪ੍ਰੇਮ ਨਾਇਕ ਨੇ ਕਿਹਾ, "ਅੱਜ ਸਾਡੀ ਭੁੱਖ ਹੜਤਾਲ...

Ad Position 21
No active advertisement
ਅਜੀਤ ਡੈਸਕ 09-08-2026

ਰਾਂਚੀ (ਝਾਰਖੰਡ), 9 ਅਗਸਤ -ਰਾਂਚੀ ਵਿਚ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।ਵਿਦਿਆਰਥੀ ਪ੍ਰਦਰਸ਼ਨਕਾਰੀ ਪ੍ਰੇਮ ਨਾਇਕ ਨੇ ਕਿਹਾ, "ਅੱਜ ਸਾਡੀ ਭੁੱਖ ਹੜਤਾਲ ਦਾ ਸੱਤਵਾਂ ਦਿਨ ਹੈ। ਕੇਂਦਰੀ ਮੰਤਰੀ ਸੰਜੇ ਸੇਠ ਅਤੇ ਝਾਰਖੰਡ ਭਾਜਪਾ ਪ੍ਰਧਾਨ ਆਦਿਤਿਆ ਸਾਹੂ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਪ੍ਰਦਰਸ਼ਨਕਾਰੀਆਂ ਨੂੰ ਮਿਲੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹਿੱਤ, ਸ਼ਾਂਤੀ ਅਤੇ ਖੁਸ਼ਹਾਲੀ ਵਿਚ ਹਨ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ - ਰਣੀਕੇ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ
Ad Position 24