ਅੰਮ੍ਰਿਤਸਰ 9 ਅਗਸਤ (ਹਰਮਿੰਦਰ ਸਿੰਘ) - ਖ਼ਾਲੜਾ ਮਿਸ਼ਨ ਔਰਗਨਾਈਜੇਸ਼ਨ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਕਾਤਲਾਂ ਬਾਰੇ ਸਪੱਸ਼ਟਕਰਨ, ਫ਼ੌਜੀ ਹਮਲੇ, ਝੂਠੇ ਪੁਲਿਸ ਮੁਕਾਬਲਿਆਂ ਜਿਵੇਂ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਗੈਰ ਕਾਨੂੰਨੀ ਢੰਗ ਨਾਲ ਵੱਡੀਆਂ ਜਾਇਦਾਦਾਂ ਬਣਾਉਣ ਵਾਲੇ ਲੋਕਾਂ ਦੀ ਪੜਤਾਲ ਨੂੰ ਲੈ ਕੇ ਲੋਕ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਲੋਕ ਕਮਿਸ਼ਨ ਬਣਾਉਣ ਦੀ ਮੰਗ ਸੰਬੰਧੀ ਧਰਨਾ
ਅੰਮ੍ਰਿਤਸਰ 9 ਅਗਸਤ (ਹਰਮਿੰਦਰ ਸਿੰਘ) - ਖ਼ਾਲੜਾ ਮਿਸ਼ਨ ਔਰਗਨਾਈਜੇਸ਼ਨ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਕਾਤਲਾਂ ਬਾਰੇ ਸਪੱਸ਼ਟਕਰਨ, ਫ਼ੌਜੀ ਹਮਲੇ, ਝੂਠੇ ਪੁਲਿਸ ਮੁਕਾਬਲਿਆਂ ਜਿਵੇਂ ਮਾਰਨ ਵਾਲੇ...
ਅਜੀਤ ਡੈਸਕ
09-08-2026