03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਾਮ ਹੁੰਦਿਆਂ ਹੀ ਆਮ ਵਾਂਗ ਅੱਡਾ ਕੁਕੜਾਵਾਲਾ ਵਿਖੇ ਖੁੱਲੀਆਂ ਦੁਕਾਨਾਂ

ਹਰਸਾ ਛੀਨਾ (ਬਰਨਾਲਾ), 30 ਜੁਲਾਈ (ਕੜਿਆਲ)- ਬਰਨਾਲਾ ਵਿਖੇ ਸਫਾਈ ਸੇਵਕਾਂ ਤੇ...

Ad Position 21
No active advertisement
ਅਜੀਤ ਡੈਸਕ 30-07-2026

ਹਰਸਾ ਛੀਨਾ (ਬਰਨਾਲਾ), 30 ਜੁਲਾਈ (ਕੜਿਆਲ)- ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਸਹਿਯੋਗ ਦਿੰਦੇ ਹੋਏ ਸਥਾਨਕ ਅੱਡਾ ਕੁਕੜਾਵਾਲਾ ਦੇ ਦੁਕਾਨਦਾਰਾਂ ਨੇ ਆਪਣੇ ਵਪਾਰਕ ਅਦਾਰੇ ਸਵੇਰ ਸਮੇਂ ਤੋਂ ਦੁਪਹਿਰ ਤੋਂ ਪਹਿਲਾਂ ਤੱਕ ਬੰਦ ਰੱਖੇ I

ਪਰ ਦੁਪਹਿਰ ਢਲਣ ਉਪਰੰਤ ਸ਼ਾਮ ਹੋਣ ਤੋਂ ਪਹਿਲਾਂ ਅੱਡਾ ਕੁੱਕੜ੍ਹਾਂਵਾਲਾ ਦੀਆਂ ਸਮੁੱਚੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ਨਜ਼ਰ ਆਈਆਂ ਅਤੇ ਸੜਕਾਂ ਤੇ ਵਪਾਰਕ, ਯਾਤਰੀ ਤੇ ਨਿੱਜੀ ਵਾਹਨ ਚਲਦੇ ਦਿਖਾਈ ਦਿੱਤੇ I

Ad Position 22
No active advertisement
ਪਿਛਲੀ ਖ਼ਬਰ ਕਸਬਾ ਮਜੀਠਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੰਜਾਬ ਬੰਦ ਨੂੰ ਮਿਲਿਆਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਨਗਰ ਪੰਚਾਇਤ ਘੱਗਾ ਵਿਖੇ ਸਫਾਈ ਮੁਲਾਜ਼ਮਾਂ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
Ad Position 24
No active advertisement