02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਪ੍ਰਾਚੀਨ ਮਹਾਵੀਰ ਮੰਦਿਰ ਅਗਨੀਕਾਂਡ ਦੇ ਤੀਜੇ ਹਲਵਾਈ ਨੇ ਵੀ ਤੋੜਿਆ ਦਮ

ਧਨੌਲਾ, 19 ਅਗਸਤ (ਜਤਿੰਦਰ ਸਿੰਘ ਧਨੌਲਾ)-5 ਅਗਸਤ ਨੂੰ ਪ੍ਰਾਚੀਨ ਸ੍ਰੀ ਮਹਾਵੀਰ ਮੰਦਿਰ ਵਿਖੇ ਵਾਪਰੇ ਅਗਨੀਕਾਂਡ...

Ad Position 21
repet_subhas-goyals [Copy P29]
ਅਜੀਤ ਡੈਸਕ 19-08-2025

ਧਨੌਲਾ, 19 ਅਗਸਤ (ਜਤਿੰਦਰ ਸਿੰਘ ਧਨੌਲਾ)-5 ਅਗਸਤ ਨੂੰ ਪ੍ਰਾਚੀਨ ਸ੍ਰੀ ਮਹਾਵੀਰ ਮੰਦਿਰ ਵਿਖੇ ਵਾਪਰੇ ਅਗਨੀਕਾਂਡ ਮੌਕੇ ਜ਼ਖਮੀ ਹੋਏ ਤੀਸਰੇ ਹਲਵਾਈ ਵਿਸ਼ਾਲ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਨੇ ਵੀ ਅੱਜ ਫਰੀਦਕੋਟ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਵਾਪਰੀ ਇਸ ਘਟਨਾ ਦੌਰਾਨ 15 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਜਿਨ੍ਹਾਂ ਵਿਚੋਂ ਹਲਵਾਈ ਰਾਮ ਜਤਨ ਅਤੇ ਬਲਵਿੰਦਰ ਕੁਮਾਰ ਆਲੂ ਪਹਿਲਾਂ ਹੀ ਦਮ ਤੋੜ ਚੁੱਕੇ ਹਨ ਜਦਕਿ ਅੱਜ ਜ਼ਖਮਾਂ ਦੀ ਤਾਬ ਨਾ ਝਲਦਿਆਂ ਵਿਸ਼ਾਲ ਸ਼ਰਮਾ ਵੀ ਦਮ ਤੋੜ ਗਿਆ। 

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਘਟਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ ਅਗਲੀ ਖ਼ਬਰ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਪ੍ਰਸ਼ਾਸਨ ਅਲਰਟ, ਸਾਰੇ ਸਕੂਲ ਬੰਦ ਰੱਖਣ ਦੇ ਨਿਰਦੇਸ਼
Ad Position 24