21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ’ਤੇ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ’ਚ ਝੰਡੇ ਦੀ ਰਸਮ ਅਦਾ ਕੀਤੀ

ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਅੱਜ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਕਪੂਰਥਲਾ ਵਿਚ ਸੇਵਾ ਮੁਕਤ ਸਬ ਇੰਸਪੈਕਟਰ ਜਗਦੀਸ਼ ਥਾਪਰ ਨੇ ਪੂਜਾ ਅਰਚਨਾ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਹ ਵਾਲਮੀਕਿ ਸਮਾਜ ਨੂੰ ਇੱਕਜੁੱਟ ਹੋਣ ਦੀ ਲੋੜ ਹੈ | ਉਨ੍ਹਾਂ ਭਾਈਚਾਰੇ ਨਾਲ ਸਬੰਧਿਤ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਕੌਂਸਲਰ, ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਆ ਲਾਲ ਨਾਹਰ, ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ, ਰਾਜੂ ਅਟਵਾਲ ਵਲੋਂ ਜਗਦੀਸ਼ ਥਾਪਰ ਤੇ ਉਨ੍ਹਾਂ ਨਾਲ ਆਈਆਂ ਸੰਗਤਾਂ ਜਿਨ੍ਹਾਂ ਵਿਚ ਰਜਿੰਦਰ ਥਾਪਰ, ਨਰੇਸ਼ ਥਾਪਰ, ਗਗਨ ਥਾਪਰ, ਲਾਈਕ ਥਾਪਰ, ਓਮ ਪ੍ਰਕਾਸ਼ ਅਟਵਾਲ, ਮਹਿੰਦਰ ਸਿੰਘ, ਅਵੀ ਰਾਜਪੂਤ, ਸੋਨੂੰ ਨਾਹਰ, ਅਸ਼ੋਕ ਸਹੋਤਾ, ਹਰੀਸ਼ ਅਟਵਾਲ, ਅਨਿਲ ਸਲਹੋਤਰਾ , ਅਨਿਲ ਨਾਹਰ, ਰਮੇਸ਼ ਮੱਟੂ, ਭਗਵਾਨ ਦਾਸ, ਰਕੇਸ਼ ਗਿੱਲ, ਮਨਜੀਤ ਗਿੱਲ ਤੇ ਰਕੇਸ਼ ਕੁਮਾਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੈਪ ਸਭਰਵਾਲ, ਰਮਨ ਸੱਭਰਵਾਲ, ਨੰਦ ਲਾਲ ਥਾਪਰ, ਹੈਪੀ ਸਹੋਤਾ, ਲੱਲਾ ਗਿੱਲ, ਅਭੀ ਲੰਕੇਸ਼, ਅਭੀ ਸੱਭਰਵਾਲ, ਪਵਨ ਗਿੱਲ, ਨੀਰਜ ਨਾਹਰ ਪਿ੍ੰਸ ਥਾਪਰ, ਲੱਕੀ ਸਹੋਤਾ, ਸੋਨੰੂ ਗਿੱਲ, ਸੰਜੀਵ ਥਾਪਰ, ਅਨਮੋਲ ਸਹੋਤਾ, ਰਵੀ ਸਹੋਤਾ, ਹੈਪੀ ਗਿੱਲ, ਦੀਪਕ ਅੰਬੀ, ਪੰਕਜ ਆਦੀਆ, ਲੱਖਣ ਸਭਰਵਾਲ, ਗੌਤਮ ਆਦੀਆ, ਬਬਰੀਕ ਆਦੀਆ, ਰੋਹਿਤ ਭੱਟੀ, ਸੰਜੂ ਗਿੱਲ, ਸ਼ਿਵਾ ਗਿੱਲ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਨਡਾਲਾ ਪੁਲਿਸ ਵਲੋਂ 45 ਨਸ਼ੀਲੀਆਂ ਗੋਲੀਆਂ ਤੇ 160 ਕੈਪਸੂਲਾਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਦੁਸਹਿਰਾ ਦੇਖਣ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Ad Position 24