16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਲੋਂ ਪਾਰਟੀ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਤੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਐਲਾਨ

ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਅੱਜ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰੇ ਉਪਰੰਤ ਪਾਰਟੀ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ | ਇਸ ਸਬੰਧੀ ਵਿਚ ਉਨ੍ਹਾਂ ਵਲੋਂ ਜਾਰੀ ਕੀਤੀ ਇਕ ਸੂਚੀ ਵਿਚ 10 ਜ਼ਿਲ੍ਹੇ ਦੇ ਉਪ ਪ੍ਰਧਾਨ, 3 ਜ਼ਿਲ੍ਹਾ ਜਨਰਲ ਸਕੱਤਰ, 9 ਸਕੱਤਰ, ਇਕ ਚੀਫ਼ ਸਪੋਕਸਪਰਸਨ, 2 ਸਪੋਕਸਪਰਸਨ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸਰਕਲ ਪ੍ਰਧਾਨ ਸ਼ਾਮਲ ਹਨ | ਪਾਰਟੀ ਵਲੋਂ ਜਾਰੀ ਸੂਚੀ ਅਨੁਸਾਰ ਅਸ਼ੋਕ ਮਾਹਲਾ, ਐਡਵੋਕੇਟ ਪਿਊਸ਼ ਮਨਚੰਦਾ, ਰਕੇਸ਼ ਕੁਮਾਰ ਨੀਟੂ, ਰਜੀਵ ਪਾਹਵਾ , ਪਰਮਜੀਤ ਸਿੰਘ ਪੰਮਾ, ਆਸ਼ੂ ਪੁਰੀ, ਸ੍ਰੀਮਤੀ ਪੁਸ਼ਪਾ ਮਿਸ਼ਰਾ, ਸੌਰਵ ਖੁੱਲਰ, ਸ੍ਰੀਮਤੀ ਰਿੰਪੀ ਸ਼ਰਮਾ ਤੇ ਬਲਦੇਵ ਰਾਜ (ਸਾਰੇ ਉਪ ਪ੍ਰਧਾਨ), ਮਨੂੰ ਧੀਰ, ਅਸ਼ੋਕ ਦੁੱਗਲ, ਨਿਰਮਲ ਸਿੰਘ ਨਾਹਰ (ਤਿੰਨੇ ਜ਼ਿਲ੍ਹਾ ਜਨਰਲ ਸਕੱਤਰ), ਰਮਨ ਕੁਮਾਰ ਬਜਾਜ, ਧਰਮਵੀਰ ਮਲਹੋਤਰਾ, ਰਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਰਾਜ ਕੁਮਾਰ ਗੁਪਤਾ, ਨਰੇਸ਼ ਕੋਟਰਾਣੀ, ਵਿਵੇਕ ਸਿੰਘ ਸੰਨੀ ਬੈਂਸ, ਰਮਨਦੀਪ ਸਿੰਘ ਤੇ ਸ੍ਰੀਮਤੀ ਰਜਨੀ ਬਾਲਾ (ਸਾਰੇ ਸਕੱਤਰ), ਕਪੂਰ ਚੰਦ ਥਾਪਰ ਚੀਫ਼ ਸਪੋਕਸਪਰਸਨ, ਬਬਲੂ ਸਿੰਘ ਤੇ ਰਾਜ ਕੁਮਾਰ ਰਾਣਾ (ਦੋਵੇਂ ਸਪੋਕਸਪਰਸਨ), ਸੰਜੀਵ ਬਜਾਜ ਖ਼ਜ਼ਾਨਚੀ, ਵਿਸ਼ਾਲ ਸੋਂਧੀ ਤੇ ਵਿਕਰਮ ਕੌਲ ਦੋਵੇਂ ਜ਼ਿਲ੍ਹਾ ਸੋਸ਼ਲ ਮੀਡੀਆ ਤੇ ਆਈ. ਟੀ.

Ad Position 21
No active advertisement
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ 17-10-2026
ਕਪੂਰਥਲਾ, 16 ਅਕਤੂਬਰ (ਅਮਰਜੀਤ ਕੋਮਲ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਅੱਜ ਪਾਰਟੀ ਹਾਈ ਕਮਾਂਡ ਨਾਲ ਸਲਾਹ ਮਸ਼ਵਰੇ ਉਪਰੰਤ ਪਾਰਟੀ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ | ਇਸ ਸਬੰਧੀ ਵਿਚ ਉਨ੍ਹਾਂ ਵਲੋਂ ਜਾਰੀ ਕੀਤੀ ਇਕ ਸੂਚੀ ਵਿਚ 10 ਜ਼ਿਲ੍ਹੇ ਦੇ ਉਪ ਪ੍ਰਧਾਨ, 3 ਜ਼ਿਲ੍ਹਾ ਜਨਰਲ ਸਕੱਤਰ, 9 ਸਕੱਤਰ, ਇਕ ਚੀਫ਼ ਸਪੋਕਸਪਰਸਨ, 2 ਸਪੋਕਸਪਰਸਨ ਤੋਂ ਇਲਾਵਾ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਤੇ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸਰਕਲ ਪ੍ਰਧਾਨ ਸ਼ਾਮਲ ਹਨ | ਪਾਰਟੀ ਵਲੋਂ ਜਾਰੀ ਸੂਚੀ ਅਨੁਸਾਰ ਅਸ਼ੋਕ ਮਾਹਲਾ, ਐਡਵੋਕੇਟ ਪਿਊਸ਼ ਮਨਚੰਦਾ, ਰਕੇਸ਼ ਕੁਮਾਰ ਨੀਟੂ, ਰਜੀਵ ਪਾਹਵਾ , ਪਰਮਜੀਤ ਸਿੰਘ ਪੰਮਾ, ਆਸ਼ੂ ਪੁਰੀ, ਸ੍ਰੀਮਤੀ ਪੁਸ਼ਪਾ ਮਿਸ਼ਰਾ, ਸੌਰਵ ਖੁੱਲਰ, ਸ੍ਰੀਮਤੀ ਰਿੰਪੀ ਸ਼ਰਮਾ ਤੇ ਬਲਦੇਵ ਰਾਜ (ਸਾਰੇ ਉਪ ਪ੍ਰਧਾਨ), ਮਨੂੰ ਧੀਰ, ਅਸ਼ੋਕ ਦੁੱਗਲ, ਨਿਰਮਲ ਸਿੰਘ ਨਾਹਰ (ਤਿੰਨੇ ਜ਼ਿਲ੍ਹਾ ਜਨਰਲ ਸਕੱਤਰ), ਰਮਨ ਕੁਮਾਰ ਬਜਾਜ, ਧਰਮਵੀਰ ਮਲਹੋਤਰਾ, ਰਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਰਾਜ ਕੁਮਾਰ ਗੁਪਤਾ, ਨਰੇਸ਼ ਕੋਟਰਾਣੀ, ਵਿਵੇਕ ਸਿੰਘ ਸੰਨੀ ਬੈਂਸ, ਰਮਨਦੀਪ ਸਿੰਘ ਤੇ ਸ੍ਰੀਮਤੀ ਰਜਨੀ ਬਾਲਾ (ਸਾਰੇ ਸਕੱਤਰ), ਕਪੂਰ ਚੰਦ ਥਾਪਰ ਚੀਫ਼ ਸਪੋਕਸਪਰਸਨ, ਬਬਲੂ ਸਿੰਘ ਤੇ ਰਾਜ ਕੁਮਾਰ ਰਾਣਾ (ਦੋਵੇਂ ਸਪੋਕਸਪਰਸਨ), ਸੰਜੀਵ ਬਜਾਜ ਖ਼ਜ਼ਾਨਚੀ, ਵਿਸ਼ਾਲ ਸੋਂਧੀ ਤੇ ਵਿਕਰਮ ਕੌਲ ਦੋਵੇਂ ਜ਼ਿਲ੍ਹਾ ਸੋਸ਼ਲ ਮੀਡੀਆ ਤੇ ਆਈ.ਟੀ. ਇੰਚਾਰਜ, ਪੁਲਕਿਤ ਸੂਰੀ ਮੀਡੀਆ ਇੰਚਾਰਜ, ਐਡਵੋਕੇਟ ਅਨੁਜ ਆਨੰਦ ਜ਼ਿਲ੍ਹਾ ਲੀਗਲ ਐਡਵਾਈਜ਼ਰ, ਗੋਪਾਲ ਕ੍ਰਿਸ਼ਨ ਅਰੋੜਾ ਤੇ ਹੈਪੀ ਪੰਡਿਤ ਆਫਿਸ ਇੰਚਾਰਜ, ਦਵਿੰਦਰ ਧੀਰ ਤੇ ਚੰਦਰੇਸ਼ ਕੌਲ ਮਨ ਕੀ ਬਾਤ ਇੰਚਾਰਜ ਤੇ ਕੋ ਇੰਚਾਰਜ, ਲੱਕੀ ਤੇਜੀ ਤੇ ਪਰਦੀਪ ਕੌਸ਼ਲ ਕਮਲ ਸੁਨੇਹਾ ਇੰਚਾਰਜ ਤੇ ਕੋ ਇੰਚਾਰਜ, ਮੱਸਾ ਸਿੰਘ ਤੇ ਬਲਵੰਤ ਸਿੰਘ ਵੀ.ਬੀ. ਜੀ ਰਾਮ ਜੀ ਦੇ ਇੰਚਾਰਜ ਤੇ ਕੋ ਇੰਚਾਰਜ, ਜਗਦੀਸ਼ ਸ਼ਰਮਾ ਤੇ ਮਹਿੰਦਰਪਾਲ ਥਾਪਰ ਬੂਥ ਮੈਨੇਜਮੈਂਟ ਇੰਚਾਰਜ ਤੇ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਨਿਤਿਨ ਚੱਢਾ ਨੂੰ ਭਾਰਤੀ ਜਨਤਾ ਯੁਵਾ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ, ਸ੍ਰੀਮਤੀ ਈਸ਼ਾ ਮਹਾਜਨ ਨੂੰ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਾਵਰ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਭਾਜਪਾ, ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ ਭਾਜਪਾ, ਕੁਲਵੰਤ ਸੰਧੂ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਪ੍ਰਦੀਪ ਠਾਕਰ ਸਰਕਲ ਪ੍ਰਧਾਨ ਸਿਟੀ-1 ਦੱਖਣੀ ਕਪੂਰਥਲਾ, ਯਾਦਵਿੰਦਰ ਪਾਸੀ ਸਰਕਲ ਪ੍ਰਧਾਨ ਸਿਟੀ-2 ਉੱਤਰੀ ਕਪੂਰਥਲਾ, ਸਰਬਜੀਤ ਸਿੰਘ ਦਿਓਲ ਸਰਕਲ ਪ੍ਰਧਾਨ ਦੋਨਾ-1 (ਖੋਜੇਵਾਲ), ਮਹਿੰਦਰ ਸਿੰਘ ਸਰਕਲ ਪ੍ਰਧਾਨ ਦੋਨਾ-2 (ਸਿੱਧਵਾਂ ਦੋਨਾਂ) ਤੇ ਗੁਰਪ੍ਰੀਤ ਸਿੰਘ ਰੰਧਾਵਾ ਸਰਕਲ ਪ੍ਰਧਾਨ ਮੰਡਲ ਬੇਟ (ਕੋਤਵਾਲੀ), ਜਦਕਿ ਵਿਧਾਨ ਸਭਾ ਹਲਕਾ ਭੁਲੱਥ ਵਿਚ ਮੋਹਣ ਲਾਲ ਡਾਂਗ ਸਰਕਲ ਪ੍ਰਧਾਨ ਭੁਲੱਥ, ਸੰਤੋਖ ਸਿੰਘ ਸਰਕਲ ਪ੍ਰਧਾਨ ਭੁਲੱਥ, ਹਰਵਿੰਦਰ ਸਿੰਘ ਸਰਕਲ ਪ੍ਰਧਾਨ ਢਿਲਵਾਂ, ਸਾਹਿਲ ਬਾਵਾ ਸਰਕਲ ਪ੍ਰਧਾਨ ਨਡਾਲਾ ਤੇ ਲਖਵਿੰਦਰ ਸਿੰਘ ਸਰਕਲ ਨੂੰ ਸਰਕਲ ਬੇਗੋਵਾਲ ਦਾ ਪ੍ਰਧਾਨ ਬਣਾਇਆ ਗਿਆ | ਫਗਵਾੜਾ ਵਿਧਾਨ ਸਭਾ ਹਲਕੇ ਤੋਂ ਪੰਕਜ ਚਾਵਲਾ ਨੂੰ ਫਗਵਾੜਾ ਸਿਟੀ-1, ਬਲਵਿੰਦਰ ਠਾਕਰ ਨੂੰ ਫਗਵਾੜਾ ਸਿਟੀ-2, ਨਿਤਿਸ਼ ਸ਼ਰਮਾ (ਜੁਗਨੂੰ) ਨੂੰ ਅਰਬਨ ਅਸਟੇਟ ਫਗਵਾੜਾ, ਰਮੇਸ਼ ਲਾਲ ਨੂੰ ਮੌਲੀ, ਗਗਨਦੀਪ ਸੋਨੀ ਨੂੰ ਪਾਂਸ਼ਟਾ ਤੇ ਕੁਲਦੀਪ ਮਾਹੀ ਨੂੰ ਰਾਵਲਪਿੰਡੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇੱਥੇ ਵਰਨਣਯੋਗ ਹੈ ਕਿ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸਰਕਲ ਪ੍ਰਧਾਨ ਦੀ ਨਿਯੁਕਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿਮਰਨ ਸਾਹਿਤਕ ਮੰਚ ਵਲੋਂ 18 ਨੂੰ ਹੋਣ ਵਾਲਾ ਸਮਾਗਮ ਮੁਲਤਵੀ-ਸਰਹੱਦੀ ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੀਆਂ 3 ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਰਹੀਆਂ
Ad Position 24