ਪੰਚਾਇਤ ਵਿਭਾਗ ਵਲੋਂ ਪੰਚਾਂ-ਸਰਪੰਚਾਂ ਦੇ ਟਰੇਨਿੰਗ ਕੈਂਪ ਦੀ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਹੋਈ ਸ਼ੁਰੂਆਤ
ਧਾਰਾ 84 ਬੀ ਐਨ ਐਸ ਐਸ ਅਧੀਨ ਦੋਸ਼ੀ ਵਿਅਕਤੀ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਘੋਸ਼ਣਾ ਐਨ. ਆਈ.
ਧਾਰਾ 84 ਬੀ ਐਨ ਐਸ ਐਸ ਅਧੀਨ ਦੋਸ਼ੀ ਵਿਅਕਤੀ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਘੋਸ਼ਣਾ ਐਨ.ਆਈ.ਏ. ਬਨਾਮ ਬੱਗਾ ਸਿੰਘ ਉਰਫ਼ ਰਿੰਕੂ ਅਤੇ ਹੋਰ ਆਰ.ਸੀ.09/20 ਆਰ.ਸੀ.-09-2025/ਐਨ.ਆਈ.ਏ./ਡੀ . ਐਲ.ਆਈ. ਮਿਤੀ 01.04.2025 ਯੂ.ਏ. (ਪੀ) ਐਕਟ 1967 ਦੀ ਧਾਰਾ 16, 18 ਅਤੇ 20 ਪੁਲਿਸ ਸਟੇਸ਼ਨ, ਐਨ.ਆਈ. ਏ. ਨਵੀਂ ਦਿੱਲੀ ਅਧੀਨ ਵਿਸਫੋਟਕ ਸਮੱਗਰੀ ਐਕਟ ਦੀ ਧਾਰਾ 3,4,5 ਐਫ.ਆਈ.ਆਰ. ਨੰ: 04 ਮਿਤੀ 10.01.2025 ਪੁਲਿਸ ਸਟੇਸ਼ਨ ਕੰਟੋਨਮੈਂਟ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਅੰਮਿ੍ਤਸਰ ਪੰਜਾਬ ਵਿਚ ਦਰਜ ਹੋਈ ਜਦੋਂਕਿ ਮੇਰੇ ਕੋਲ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸੀਆ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਪਸ਼ੈਣ/ਪੱਸੀਆਂ ਡਾਕਖਾਨਾ ਰਮਦਾਸ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮਿ੍ਤਸਰ, ਪੰਜਾਬ (ਭਾਰਤ) ਨੇ ਉਪਰੋਕਤ ਦਰਸਾਏ ਮਾਮਲੇ ਵਿਚ ਉਪਰੋਕਤ ਦਰਸਾਈਆਂ ਧਾਰਾਵਾਂ ਅਧੀਨ ਜੁਰਮ ਕੀਤਾ ਹੈ ਅਤੇ ਇਹ ਰਿਪੋਰਟ ਕੀਤੀ ਗਈ ਹੈ ਕਿ ਉਸ ਨੂੰ ਜਾਰੀ ਕੀਤੇ ਗਿ੍ਫ਼ਤਾਰੀ ਦੇ ਵਾਰੰਟ ’ਤੇ ਉਕਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸੀਆ, ਪੁੱਤਰ ਗੁਰਵਿੰਦਰ ਸਿੰਘ ਨੂੰ ਲੱਭਿਆ ਨਹੀਂ ਜਾ ਸਕਦਾ। ਜਿਥੇ ਉਸ ਨੂੰ ਭਗੌੜਾ ਦਿਖਾਇਆ ਗਿਆ ਹੈ। ਇਸ ਦੁਆਰਾ ਘੋਸ਼ਣਾ ਜਾਰੀ ਕੀਤਾ ਜਾਂਦੀ ਹੈ ਕਿ ਉਕਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸੀਆ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਪਸ਼ੈਣ/ਪੱਸੀਆਂ ਡਾਕਖਾਨਾ ਰਮਦਾਸ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ (ਭਾਰਤ) ਉਕਤ ਸ਼ਿਕਾਇਤ ਦਾ ਜਵਾਬ ਦੇਣ ਲਈ ਇਸ ਘੋਸ਼ਣਾ ਦੀ ਪ੍ਰਕਾਸ਼ਨਾ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਜਾਂ 02.11.2026 ਤੱਕ ਹਾਜ਼ਰ ਹੋਵੇ। ਪ੍ਰਕਾਸ਼ਨਾ ਸੰਬੰਧੀ 02.11.2026 ਲਈ ਉਡੀਕ ਵਾਸਤੇ ਐਨ.ਆਈ.ਏ. ਨੂੰ ਰਿਪੋਰਟ ਕੀਤੀ ਜਾਵੇ। ਮੇਰੇ ਦਸਤਖ਼ਤ ਅਤੇ ਇਸ ਅਦਾਲਤ ਦੀ ਮੋਹਰ ਨਾਲ ਅੱਜ ਮਿਤੀ 14.09.2026 ਨੂੰ ਜਾਰੀ ਕੀਤਾ ਗਿਆ। ਦਿਨੇਸ਼ ਕੁਮਾਰ ਵਧਵਾ ਸਪੈਸ਼ਲ ਜੱਜ ਸੀ.ਬੀ.ਆਈ.-ਕਮ - ਐਨ.ਆਈ.ਏ. ਕੋਰਟ CBC 19133/11/ 0021/2627 ਐਸ.ਏ.ਐਸ. ਨਗਰ (ਪੰਜਾਬ)