14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪਰਾਲੀ ਦੀ ਸਾਂਭ ਸੰਭਾਲ ਲਈ ਸ਼ਕਤੀਮਾਨ ਦੇ ਬੇਲਰ ਬਣੇ ਕਿਸਾਨਾਂ ਦੀ ਪਹਿਲੀ ਪਸੰਦ-ਜੋਗਾ ਸਿੰਘ ਥਿੰਦ

ਸੁਲਤਾਨਪੁਰ ਲੋਧੀ, 13 ਸਤੰਬਰ (ਥਿੰਦ)-ਆਧੁਨਿਕ ਖੇਤੀਬਾੜੀ ਸੰਦ ਬਣਾਉਣ ਵਿਚ ਭਾਰਤ ਦੀ ਮੂਹਰੀ ਕੰਪਨੀ ਸ਼ਕਤੀਮਾਨ ਵਲੋਂ ਮਾਰਕੀਟ ਵਿਚ ਉਤਾਰੇ ਗਏ ਬੇਲਰ ਦੀ ਕਿਸਾਨਾਂ ਵੱਲੋਂ ਭਾਰੀ ਮੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਪੰਜਾਬ ਵਿਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਦੇ ਐਮ ਡੀ ਜੋਗਾ ਸਿੰਘ ਥਿੰਦ ਅਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਦੇ ਬੇਲਰ ਉੱਪਰ 8. 25 ਲੱਖ ਦੀ ਸਬਸਿਡੀ ਦਿੱਤੀ ਜਾ ਰਹੀ ਹੈ |ਇਹ ਬੇਲਰ ਭਾਰਤ ਵਿਚ ਤਿਆਰ ਕੀਤੇ ਜਾਣ ਵਾਲੇ ਸਾਰੇ ਬੇਲਰਾਂ ਤੋਂ ਉੱਤਮ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ | ਸ਼ਕਤੀਮਾਨ ਕੰਪਨੀ ਵੱਲੋਂ ਜੋ ਇਸ ਵਿਚ ਤਕਨੀਕ ਵਰਤੀ ਗਈ, ਉਹ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਬਣਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਬੇਲਰ ਦੀ ਕੰਮ ਕਰਨ ਦੀ ਸਮਰੱਥਾ ਸਭ ਤੋਂ ਉੱਤਮ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਆਸਾਨ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਕਤੀਮਾਨ ਦੇ ਸੁਪਰ ਸੀਡਰ ਉੱਪਰ 1.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸੁਲਤਾਨਪੁਰ ਲੋਧੀ, 13 ਸਤੰਬਰ (ਥਿੰਦ)-ਆਧੁਨਿਕ ਖੇਤੀਬਾੜੀ ਸੰਦ ਬਣਾਉਣ ਵਿਚ ਭਾਰਤ ਦੀ ਮੂਹਰੀ ਕੰਪਨੀ ਸ਼ਕਤੀਮਾਨ ਵਲੋਂ ਮਾਰਕੀਟ ਵਿਚ ਉਤਾਰੇ ਗਏ ਬੇਲਰ ਦੀ ਕਿਸਾਨਾਂ ਵੱਲੋਂ ਭਾਰੀ ਮੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਪੰਜਾਬ ਵਿਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਦੇ ਐਮ ਡੀ ਜੋਗਾ ਸਿੰਘ ਥਿੰਦ ਅਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਦੇ ਬੇਲਰ ਉੱਪਰ 8.25 ਲੱਖ ਦੀ ਸਬਸਿਡੀ ਦਿੱਤੀ ਜਾ ਰਹੀ ਹੈ |ਇਹ ਬੇਲਰ ਭਾਰਤ ਵਿਚ ਤਿਆਰ ਕੀਤੇ ਜਾਣ ਵਾਲੇ ਸਾਰੇ ਬੇਲਰਾਂ ਤੋਂ ਉੱਤਮ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ | ਸ਼ਕਤੀਮਾਨ ਕੰਪਨੀ ਵੱਲੋਂ ਜੋ ਇਸ ਵਿਚ ਤਕਨੀਕ ਵਰਤੀ ਗਈ, ਉਹ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਬਣਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਬੇਲਰ ਦੀ ਕੰਮ ਕਰਨ ਦੀ ਸਮਰੱਥਾ ਸਭ ਤੋਂ ਉੱਤਮ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਆਸਾਨ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਕਤੀਮਾਨ ਦੇ ਸੁਪਰ ਸੀਡਰ ਉੱਪਰ 1.20 ਲੱਖ, ਮਲਚਰ ਤੇ 95 ਹਜ਼ਾਰ ਤੱਕ ਦੀ ਸਬਸਿਡੀ ਉਪਲਬਧ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਦ ਸਾਰੇ ਸੰਦ ਜਿਨ੍ਹਾਂ ਰੌਟਾਵੇਟਰ, ਮਲਚਰ, ਬੇਰ, ਸੁਪਰ ਸੀਡਰ, ਲੇਜ਼ਰ ਲੈਵਲਰ ਆਦਿ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਸਬਸਿਡੀ ਲਈ ਅਪਲਾਈ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ |ਕਿਸਾਨ ਆਪਣੇ ਜ਼ਰੂਰੀ ਕਾਗਜ਼ਾਤ ਲੈ ਕੇ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ |ਇਸ ਮੌਕੇ ਐਮ ਡੀ ਜੋਗਾ ਸਿੰਘ ਥਿੰਦ ਵੱਲੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਜਥੇਦਾਰ ਗੁਰਜੰਟ ਸਿੰਘ ਨੂੰ ਨਵਾਂ ਬੇਲਰ ਵੀ ਸਪੁਰਦ ਕੀਤਾ ਗਿਆ |ਇਸ ਮੌਕੇ ਜਥੇਦਾਰ ਗੁਰਜੰਟ ਸਿੰਘ ਸੰਧੂ ਨੇ ਦੱਸਿਆ ਕਿ ਸ਼ਕਤੀਮਾਨ ਦੇ ਸਾਰੇ ਸੰਦ ਕਿਸਾਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਹਨ | ਇਸ ਮੌਕੇ ਰਸ਼ਪਾਲ ਸਿੰਘ ਸੰਧੂ,ਸਰਪੰਚ ਜਸਵਿੰਦਰ ਸਿੰਘ, ਸੰਗਤ ਸਿੰਘ, ਤੀਰਥ ਸਿੰਘ ਫੁੱਲ, ਅਮਰੀਕ ਸਿੰਘ ਸਿੱਧਵਾਂ, ਸੰਦੀਪ ਸਿੰਘ, ਮਾਸਟਰ ਸੁੱਚਾ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਵਿਖੇ ਸਮਾਗਮ ਅਗਲੀ ਖ਼ਬਰ ਬਿਜਲੀ ਦੀ ਨਿਰਵਿਘਨ 8 ਘੰਟੇ ਸਪਲਾਈ ਨਾ ਮਿਲੀ ਤਾਂ ਸੜਕਾਂ ਜਾਮ ਕਰਾਂਗੇ-ਬੀ.ਕੇ.ਯੂ. ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀ...
Ad Position 24