17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਲੱਭਿਆ ਹੋਇਆ ਪਰਸ ਵਾਰਸਾਂ ਦੇ ਹਵਾਲੇ ਕੀਤਾ <br/>

Ad Position 21
No active advertisement
ਅਜੀਤ ਡੈਸਕ 22-01-2026
ਨਡਾਲਾ, 21 ਜਨਵਰੀ (ਰਘਬਿੰਦਰ ਸਿੰਘ)- ਨਡਾਲਾ ਵਿਖੇ ਪ੍ਰਵਾਸੀ ਮਜ਼ਦੂਰ ਬਿਕਰਮ ਕੁਮਾਰ ਨੇ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ ਇਕ ਲੱਭਿਆ ਹੋਇਆ ਪਰਸ ਉਸ ਦੇ ਅਸਲ ਮਾਲਕ ਸੁਰਜੀਤ ਸਿੰਘ ਵਾਸੀ ਟਾਂਡੀ ਦਾਖਲੀ ਤੱਕ ਸੁਰੱਖਿਅਤ ਤਰੀਕੇ ਨਾਲ ਪਹੁੰਚਾਇਆ | ਗੱਲਬਾਤ ਕਰਦਿਆਂ ਠੇਕੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਵਿਕਰਮ ਕੁਮਾਰ ਨੂੰ ਇੱਕ ਕਾਲੇ ਰੰਗ ਦਾ ਪਰਸ ਢਿਲਵਾਂ ਰੋਡ ਖਾਨ ਕਲੀਨਿਕ ਵਾਲੀ ਕਲੋਨੀ 'ਚੋਂ ਡਿੱਗਿਆ ਹੋਇਆ ਮਿਲਿਆ, ਜਿਸ ਵਿਚ ਕਰੀਬ ਪੰਜ ਹਜ਼ਾਰ ਨਗਦ ਰਾਸ਼ੀ ਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ ਤਾਂ ਦਸਤਾਵੇਜ਼ ਦੇ ਆਧਾਰ ਤੇ ਉਕਤ ਪਰਸ ਦੇ ਮਾਲਕ ਤੱਕ ਸੰਪਰਕ ਕਰਕੇ ਪਰਸ ਉਨ੍ਹਾਂ ਦੇ ਹਵਾਲੇ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਿਹਤ ਸੇਵਾਵਾਂ ਸੰਬੰਧੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਇੰਨ-ਬਿੰਨ ਲਾਗੂ ਕੀਤਾ ਜਾਵੇ- ਅਮਿਤ ਕੁਮਾਰ ਪੰਚਾਲ <br/> ਅਗਲੀ ਖ਼ਬਰ ਪੰਜਾਬ ਗ੍ਰਾਮੀਣ ਬੈਂਕ ਭੁਲੱਥ ਵਲੋਂ ਗ੍ਰਾਹਕ ਜਾਗਰੂਕਤਾ ਕੈਂਪ <br/>
Ad Position 24