29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਡੀ.ਏ.ਵੀ. ਸਕੂਲ ਵਿਖੇ ਭਾਸ਼ਨ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 19-02-2026
ਮਾਨਸਾ, 18 ਫਰਵਰੀ (ਸੱਭਿ.ਪ੍ਰਤੀ)- ਸਥਾਨਕ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ | ਪਹਿਲੀ ਕਲਾਸ ਦੇ ਕੈਸ਼ਪ੍ਰੀਤ, ਗੁਹਾਨ, ਪਾਰਥ, ਅਰਨਵ, ਗੁੰਜਨ, ਲਲਿਤ, ਪ੍ਰਤਿਸ਼ਿਕਸ਼ਾ, ਰਿਚਾ, ਆਦਪੁਰਖ, ਪ੍ਰਨੀਤ, ਦਿਲਸ਼ਾਨ ਅਤੇ ਮਹਿਤਾਬ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰਾਂ ਦੂਸਰੀ ਕਲਾਸ ਦੇ ਤਿ੍ਪਤਜੋਤ, ਸਮਦੀਪ, ਹਿਮਾਨਿਆ, ਸੁਖਮਨਪ੍ਰੀਤ, ਜਸਨੀਤ, ਯੁਵਿਨ, ਗੁਰਮਨ, ਆਰਾਧਿਆ, ਲੋਕਾਂਕਸ਼ਾ ਅਤੇ ਵੰਸ਼ਿਤਾ ਜੇਤੂ ਰਹੇ | ਨਿਰੀਖਕ ਦੀ ਭੂਮਿਕਾ ਕਮਲਜੀਤ ਕੌਰ ਨੇ ਨਿਭਾਈ | ਪਿ੍ੰਸੀਪਲ ਵਿਨੋਦ ਰਾਣਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਦੂਲਗੜ੍ਹ ਇਲਾਕੇ 'ਚ ਦੜਾ ਸੱਟਾ ਜ਼ੋਰਾਂ 'ਤੇ ਅਗਲੀ ਖ਼ਬਰ ਪ੍ਰੇਮ ਕੁਮਾਰ ਸ਼ਰਮਾ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਦਾਨ
Ad Position 24