ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੇ ਨਿਰਮਲਜੀਤ ਸਿੰਘ ਪ੍ਰਧਾਨ ਬਣੇ
ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੀ ਸਾਲ 2026-28 ਕਾਰਜ ਕਾਲ ਦੀ ਚੋਣ ਹੋਈ। ਜਿਸ ਵਿਚ ਨਿਰਮਲਜੀਤ ਸਿੰਘ ਨੂੰ ਤਹਿਸੀਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸ਼ਰਮਾ, ਜਰਨਲ ਸਕੱਤਰ ਸਰਬਜੋਤ ਸਿੰਘ, ਖਜ਼ਾਨਚੀ ਵਰਿੰਦਰ ਸਿੰਘ, ਪ੍ਰੈੱਸ ਸਕੱਤਰ ਸੁਸ਼ੀਲ ਕੁਮਾਰ, ਨਰੇਸ਼ ਕੁਮਾਰ ਜ਼ਿਲ੍ਹਾ ਮੈਂਬਰ, ਅਰਸ਼ਦੀਪ ਸਿੰਘ ਜ਼ਿਲ੍ਹਾ ਮੈਂਬਰ ਚੁਣੇ ਗਏ।
ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਪਟਵਾਰ ਯੂਨੀਅਨ ਤਹਿਸੀਲ ਕੋਟਕਪੂਰਾ ਦੀ ਸਾਲ 2026-28 ਕਾਰਜ ਕਾਲ ਦੀ ਚੋਣ ਹੋਈ। ਜਿਸ ਵਿਚ ਨਿਰਮਲਜੀਤ ਸਿੰਘ ਨੂੰ ਤਹਿਸੀਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸ਼ਰਮਾ, ਜਰਨਲ ਸਕੱਤਰ ਸਰਬਜੋਤ ਸਿੰਘ, ਖਜ਼ਾਨਚੀ ਵਰਿੰਦਰ ਸਿੰਘ, ਪ੍ਰੈੱਸ ਸਕੱਤਰ ਸੁਸ਼ੀਲ ਕੁਮਾਰ, ਨਰੇਸ਼ ਕੁਮਾਰ ਜ਼ਿਲ੍ਹਾ ਮੈਂਬਰ, ਅਰਸ਼ਦੀਪ ਸਿੰਘ ਜ਼ਿਲ੍ਹਾ ਮੈਂਬਰ ਚੁਣੇ ਗਏ। ਨਿਰਮਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਹਮੇਸ਼ਾ ਤਤਪਰ ਹੋ ਕੇ ਕੰਮ ਕਰਨਗੇ। ਇਸ ਮੌਕੇ ਤਹਿਸੀਲ ਕੋਟਕਪੂਰਾ ਨਾਲ ਸਬੰਧਿਤ ਪਟਵਾਰੀ ਸੁਖਦੀਪ ਸਿੰਘ, ਅਮਿਤੋਜ਼ ਢੀਂਗੜਾ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਨਵਨੀਤ ਬੇਦੀ ਵੀ ਹਾਜ਼ਰ ਸਨ।