08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਰੋਜ ਰਾਣੀ ਨਮਿੱਤ ਅੰਤਿਮ ਅਰਦਾਸ ਅੱਜ

ਮਲੋਟ, 8 ਅਕਤੂਬਰ (ਪਾਟਿਲ)-ਸਥਾਨਕ ਡਾਕਖਾਨਾ ਚੌਕ ਸਥਿਤ ਸਤੀਸ਼ ਮੈਡੀਕੋਜ਼ ਦੇ ਸੰਚਾਲਕ ਸਤੀਸ਼ ਗਰਗ ਦੀ ਧਰਮਪਤਨੀ ਅਤੇ ਵਿਵੇਕ ਗਰਗ ਤੇ ਸੀ. ਏ.

Ad Position 21
No active advertisement
?? 09-10-2026
ਮਲੋਟ, 8 ਅਕਤੂਬਰ (ਪਾਟਿਲ)-ਸਥਾਨਕ ਡਾਕਖਾਨਾ ਚੌਕ ਸਥਿਤ ਸਤੀਸ਼ ਮੈਡੀਕੋਜ਼ ਦੇ ਸੰਚਾਲਕ ਸਤੀਸ਼ ਗਰਗ ਦੀ ਧਰਮਪਤਨੀ ਅਤੇ ਵਿਵੇਕ ਗਰਗ ਤੇ ਸੀ.ਏ. ਸੁਮੀਤ ਗਰਗ ਦੀ ਮਾਤਾ ਸ੍ਰੀਮਤੀ ਸਰੋਜ ਰਾਣੀ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ। ਉਨ੍ਹਾਂ ਨਮਿੱਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ ਹੋਵੇਗੀ। ਸ੍ਰੀਮਤੀ ਸਰੋਜ ਰਾਣੀ ਦੇ ਅਕਾਲ ਚਲਾਣੇ ’ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸੀਨੀਅਰ ਆਪ ਆਗੂ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ, ਕੌਂਸਲਰ ਸੰਤੋਸ਼ ਗਗਨੇਜਾ ਅਤੇ ਨੌਜਵਾਨ ਆਪ ਆਗੂ ਸੁਨੀਲ ਕੁਮਾਰ ਸ਼ੰਟੀ ਗਗਨੇਜਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਸਾਬਕਾ ਮੰਤਰੀ ਰਣੀਕੇ ਅਤੇ ਖਾਪੜਖੇੜੀ ਵੀ ਹੋਏ ਨਤਮਸਤਕ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪੁਲਿਸ ਨੇ ਕਾਸੋ ਸਰਚ ਅਭਿਆਨ ਚਲਾਇਆ
Ad Position 24