24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਰਪੰਚ ਅਮਰਜੀਤ ਸਿੰਘ ਲੜੋਆ ਦੇ ਮਾਤਾ ਦਾ ਦਿਹਾਂਤ, ਭੋਗ 30 ਨੂੰ

ਭੋਗਪੁਰ, 24 ਨਵੰਬਰ (ਡੱਲੀ)- ਨਜ਼ਦੀਕੀ ਪਿੰਡ ਲੜੋਆ ਦੇ ਸਹਾਇਕ ਸਬ ਇੰਸਪੈਕਟਰ ਸਿਧਵਾਂ ਬੇਟ ਪਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਸਿੰਘ ਸੈਣੀ ਦੇ ਮਾਤਾ ਕਮਲਜੀਤ ਕੌਰ ਪਤਨੀ ਸਵਰਗੀ ਤਰਲੋਕ ਸਿੰਘ ਪੰਚ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਮਾਤਾ ਕਮਲਜੀਤ ਕੌਰ ਦੇ ਦਿਹਾਂਤ ’ਤੇ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਟੀਨੂੰ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਅਮਰੀਕ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਮਦਨ ਲਾਲ, ਪਰਦੀਪ ਸਿੰਘ ਲੁਹਾਰਾਂ, ਸਕੱਤਰ ਸਿੰਘ ਪਤਿਆਲ, ਦੀਦਾਰ ਸਿੰਘ ਬਡਵਾਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Ad Position 21
No active advertisement
ਮਾਤਾ ਕਮਲਜੀਤ ਕੌਰ 25-11-2026
ਭੋਗਪੁਰ, 24 ਨਵੰਬਰ (ਡੱਲੀ)- ਨਜ਼ਦੀਕੀ ਪਿੰਡ ਲੜੋਆ ਦੇ ਸਹਾਇਕ ਸਬ ਇੰਸਪੈਕਟਰ ਸਿਧਵਾਂ ਬੇਟ ਪਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਸਿੰਘ ਸੈਣੀ ਦੇ ਮਾਤਾ ਕਮਲਜੀਤ ਕੌਰ ਪਤਨੀ ਸਵਰਗੀ ਤਰਲੋਕ ਸਿੰਘ ਪੰਚ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਮਾਤਾ ਕਮਲਜੀਤ ਕੌਰ ਦੇ ਦਿਹਾਂਤ ’ਤੇ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਟੀਨੂੰ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਅਮਰੀਕ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਮਦਨ ਲਾਲ, ਪਰਦੀਪ ਸਿੰਘ ਲੁਹਾਰਾਂ, ਸਕੱਤਰ ਸਿੰਘ ਪਤਿਆਲ, ਦੀਦਾਰ ਸਿੰਘ ਬਡਵਾਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਤਾ ਕਮਲਜੀਤ ਸਿੰਘ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 30 ਨਵੰਬਰ ਸੋਮਵਾਰ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਲਹਿੰਦੀ ਪੱਤੀ ਲੜੋਆ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਖਿਡਾਰੀਆਂ ਦੀ ਵਾਲੀਬਾਲ ਟੀਮ ਨੇ ਜਿੱਤਿਆ ਪਹਿਲਾ ਇਨਾਮ ਅਗਲੀ ਖ਼ਬਰ ਆਦਮਪੁਰ ਵਿਖੇ ਨਵੀਂ ਗਊਸ਼ਾਲਾ ਲੋਕ ਅਰਪਣ
Ad Position 24