11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਭ ਮਿਲਨੇ ਕਾ ਚਾਉ ਸਿਮਰਨ ਸੇਵਾ ਸੁਸਾਇਟੀ ਲੋਹੀਆਂ ਵਲੋਂ ਦੀਵਾਨ ਹਾਲ ਸੁਲਤਾਨਪੁਰ ਲੋਧੀ ’ਚ ‘ਸਿਮਰਨ ਅਭਿਆਸ ਸਮਾਗਮ’ ਅੱਜ

ਲੋਹੀਆਂ ਖਾਸ, 10 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਪ੍ਰਭ ਮਿਲਨੇ ਕਾ ਚਾਉ ਸਿਮਰਨ ਸੇਵਾ ਸੁਸਾਇਟੀ ਇਲਾਕਾ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ’ ਵੱਲੋਂ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਬ੍ਰਹਮ ਗਿਆਨ ਕੇਂਦਰ ਰੌਲੀ ਰੋਡ ਨੇੜੇ ਬੁੜੀਪੁਰਾ ਰੋਡ, ਮੋਗਾ ਦੀ ਸਰਪ੍ਰਸਤੀ ਹੇਠ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕੀਰਤਨ, ਕਵੀਸ਼ਰ, ਢਾਡੀ ਵਾਰਾਂ ਅਤੇ ਅਕੱਥ ਕਥਾ ਸਿਮਰਨ ਅਭਿਆਸ ਸਮਾਗਮ’ ਮਿਤੀ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 3 ਵਜੇ ਸ਼ਾਮ ਤੱਕ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਸਲਵਿੰਦਰ ਸਿੰਘ ਰਿਟਾਇਰਡ ਥਾਣੇਦਾਰ, ਭਾਈ ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਭਾਈ ਸੁਖਬੀਰ ਸਿੰਘ ਜਾਲਫ਼, ਭਾਈ ਸੁਖਦੇਵ ਸਿੰਘ ਮੁਰਾਜਵਾਲਾ, ਭਾਈ ਸੁਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਸੋਢੀ, ਭਾਈ ਦੀਦਾਰ ਸਿੰਘ ਦਰਦੀ, ਦਰਸ਼ਨ ਸਿੰਘ, ਬਾਬਾ ਬਲਦੇਵ ਸਿੰਘ, ਕੁਲਦੀਪ ਸਿੰਘ ਮਰੋਕ, ਚਰਨਜੀਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਵੱਲੋਂ ਵਰੋਸਾਏ ਹੋਏ ਭਾਈ ਦਲਬੀਰ ਸਿੰਘ ਜੀ ਤਰਮਾਲਾ ਵੱਲੋਂ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ|

Ad Position 21
No active advertisement
ਅਜੀਤ ਡੈਸਕ 11-10-2026

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦਿਹਾਤੀ ਪੁਲਿਸ ਮਹਿਤਪੁਰ ਇਲਾਕੇ ਦੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾ ਠੱਲ੍ਹਣ ’ਚ ਲਗਾਤਾਰ ਹੋ ਰਹੀ ਫੇਲ੍ਹ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ‘ਪੇਰੈਂਟਸ ਟੀਚਰ ਮੀਟਿੰਗ’ ਦੌਰਾਨ ਟਰਮ-1 ਦੇ ਨਤੀਜੇ ਐਲਾਨੇ
Ad Position 24