25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮਰਨ ਉਪਰੰਤ ਅੱਖਾਂ ਦਾਨ ਕਰ ਕੇ ਹੋਰ ਜ਼ਿੰਦਗੀਆਂ ਨੂੰ ਰੌਸ਼ਨ ਕੀਤਾ ਜਾ ਸਕਦਾ ਹੈ- ਐਸ. ਐੱਮ. ਸਿੰਘ

ਜਮਸ਼ੇਰ ਖ਼ਾਸ, 24 ਸਤੰਬਰ (ਹਰਵਿੰਦਰ ਕੁਮਾਰ)-ਦਿਸ਼ਾਦੀਪ ਐਨ. ਜੀ.

Ad Position 21
No active advertisement
ਅਜੀਤ ਡੈਸਕ 25-09-2026
ਜਮਸ਼ੇਰ ਖ਼ਾਸ, 24 ਸਤੰਬਰ (ਹਰਵਿੰਦਰ ਕੁਮਾਰ)-ਦਿਸ਼ਾਦੀਪ ਐਨ. ਜੀ. ਓ. ਦੇ ਸੰਸਥਾਪਕ ਅਤੇ ਚੀਫ਼ ਲਾਇਨ ਐੱਸ.ਐੱਮ. ਸਿੰਘ ਦੇ ਅੱਖਾਂ ਦਾਨ ਜਾਗਰੂਕਤਾ ਅਭਿਆਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਜਲੰਧਰ ਦੇ ਪਿੰਡ ਧੀਣਾ ਵਿਖੇ ਕਰਵਾਈ ਮੀਟਿੰਗ ’ਚ ਉਹਨਾਂ ਕਿਹਾ ਕਿ “ਜਿਉਂਦੇ ਜੀਅ ਖ਼ੂਨਦਾਨ, ਮਰਨ ਉਪਰੰਤ ਅੱਖਾਂ ਦਾਨ ਮਹਾਂਦਾਨ ਹੈ । ਇਸ ਮੌਕੇ ਸਰਦਾਰ ਹਰਭਜਨ ਸਿੰਘ ਅਤੇ ਪ੍ਰਦੀਪ ਸਿੰਘ ਬਸਰਾ ਨੇ ਅੱਖਾਂ ਦਾਨ ਦਾ ਸਰਦਾਰ ਬਰਿੰਦਰ ਸਿੰਘ , ਕਿਰਨਜੀਤ ਕੌਰ ਅਤੇ ਹਾਜ਼ਰ ਸਥਾਨਕ ਨਿਵਾਸੀਆਂ ਦੀਆਂ ਤਾਲੀਆਂ ਦੀ ਗੂੰਜ ’ਚ ਸੰਕਲਪ ਪੱਤਰ ਭਰਿਆ। ਅੰਤ ’ਚ ਉਨ੍ਹਾਂ ਨਮ ਅੱਖਾਂ ਨਾਲ ਅਪੀਲ ਕੀਤੀ ਕਿ ਇਹ ਦਿਵਿਆਂਗ ਕਾਲੀਆਂ, ਘੁੱਪ-ਹਨੇਰੀਆਂ, ਤਰਸ ਭਰੀਆਂ, ਬੇਨੂਰ ਅੱਖਾਂ ਨਾਲ ਤੁਹਾਡੇ ਵੱਲ ਵੇਖ ਰਹੇ ਹਨ। ਅੱਖਾਂ ਨੂੰ ਸਾੜਨ ਦੀ ਬਜਾਏ ਦਾਨ ਕਰੋ।
Ad Position 22
No active advertisement
ਪਿਛਲੀ ਖ਼ਬਰ ਕੈਂਟ ਪੈਰੀਫਰੀ ਰੋਡ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪ੍ਰਦੀਪ ਖੁੱਲਰ ਵਲੋਂ ਬਸਤੀ ਬਾਵਾ ਖੇਲ ਮੰਡਲ ਦੀ ਨਵੀਂ ਟੀਮ ਦਾ ਐਲਾਨ
Ad Position 24