30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕਾਮਰੇਡ ਬਖਤਾਵਰ ਸਿੰਘ ਦੀ ਅੰਤਿਮ ਅਰਦਾਸ ਅੱਜ

ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 29 ਅਗਸਤ (ਹਰਵਿੰਦਰ ਕੁਮਾਰ) ਕਸਬਾ ਜੰਡਿਆਲਾ ਮੰਜਕੀ ਵਿਖੇ ਸਾਬਕਾ ਪੰਚ ਕਾਮਰੇਡ ਬਖਤਾਵਰ ਸਿੰਘ ਬੀਤੀ 21 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਬਾਹਰ ਦੁਪਹਿਰ ਗੁਰਦੁਆਰਾ ਸਿੰਘ ਸਭਾ ਨਵੀਂ ਆਬਾਦੀ ਜੰਡਿਆਲਾ ਮੰਜਕੀ ਵਿਖੇ ਪਾਏ ਜਾਣਗੇ। ਜੰਡਿਆਲਾ ਮੰਜਕੀ ਦੀ ਸਿਆਸਤ ਵਿਚ ਉਹ ਕਾਫੀ ਸਰਗਰਮ ਸਨ।

Ad Position 21
No active advertisement
ਅਜੀਤ ਡੈਸਕ 30-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 29 ਅਗਸਤ (ਹਰਵਿੰਦਰ ਕੁਮਾਰ) ਕਸਬਾ ਜੰਡਿਆਲਾ ਮੰਜਕੀ ਵਿਖੇ ਸਾਬਕਾ ਪੰਚ ਕਾਮਰੇਡ ਬਖਤਾਵਰ ਸਿੰਘ ਬੀਤੀ 21 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਬਾਹਰ ਦੁਪਹਿਰ ਗੁਰਦੁਆਰਾ ਸਿੰਘ ਸਭਾ ਨਵੀਂ ਆਬਾਦੀ ਜੰਡਿਆਲਾ ਮੰਜਕੀ ਵਿਖੇ ਪਾਏ ਜਾਣਗੇ। ਜੰਡਿਆਲਾ ਮੰਜਕੀ ਦੀ ਸਿਆਸਤ ਵਿਚ ਉਹ ਕਾਫੀ ਸਰਗਰਮ ਸਨ।­
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਕਾਲਾ ਬੱਕਰਾ ਵਿਖੇ ਗਾਇਨੀ ਡਾਕਟਰ ਨਾ ਹੋਣ ਕਾਰਨ ਲੋਕ ਨਿੱਜੀ ਹਸਪਤਾਲਾਂ ’ਚ ਧੱਕੇ ਖਾਣ ਲਈ ਮਜਬੂਰ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •
Ad Position 24