09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੈਂਟਰਲ ਗਰੀਨ ਦੇ ਮਾਲਕ ਵਿਪਨ ਕੱਕੜ ਦੀ ਪਤਨੀ ਦਾ ਦਿਹਾਂਤ

ਜਲੰਧਰ , 7 ਅਗਸਤ ( ਜਸਪਾਲ ਸਿੰਘ )- ਸਥਾਨਕ ‘ ਅਜੀਤ ’ ਚੌਂਕ ਨੇੜੇ ਸਥਿਤ ‘ ਸੈਂਟਰਲ ਗਰੀਨ ’ ਦੇ ਮਾਲਕ ਵਿਪਨ ਕੱਕੜ ਦੀ ਪਤਨੀ ਅਤੇ ਕਰਨ ਕੱਕੜ ਦੇ ਮਾਤਾ ਸ੍ਰੀਮਤੀ ਸੁਦੇਸ਼ ਕੱਕੜ ਦਾ ਅੱਜ ਦਿਹਾਂਤ ਹੋ ਗਿਆ , ਉਨ੍ਹਾਂ ਦਾ ਅੰਤਿਮ ਸੰਸਕਾਰ 8 ਅਗਸਤ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ । ਇਸ ਦੁੱਖ ਦੀ ਘੜੀ ’ ਚ ਸਾਬਕਾ ਸੰਸਦ ਮੈਂਬਰ ਸ੍ਰੀ ਨਰੇਸ਼ ਗੁਜਰਾਲ , ਸਵਰਗੀ ਪ੍ਰਧਾਨ ਮੰਤਰੀ ਸ੍ਰੀ ਆਈ .

Ad Position 21
No active advertisement
ਅਜੀਤ ਡੈਸਕ 08-08-2026
ਜਲੰਧਰ , 7 ਅਗਸਤ ( ਜਸਪਾਲ ਸਿੰਘ )- ਸਥਾਨਕ ‘ ਅਜੀਤ ’ ਚੌਂਕ ਨੇੜੇ ਸਥਿਤ ‘ ਸੈਂਟਰਲ ਗਰੀਨ ’ ਦੇ ਮਾਲਕ ਵਿਪਨ ਕੱਕੜ ਦੀ ਪਤਨੀ ਅਤੇ ਕਰਨ ਕੱਕੜ ਦੇ ਮਾਤਾ ਸ੍ਰੀਮਤੀ ਸੁਦੇਸ਼ ਕੱਕੜ ਦਾ ਅੱਜ ਦਿਹਾਂਤ ਹੋ ਗਿਆ , ਉਨ੍ਹਾਂ ਦਾ ਅੰਤਿਮ ਸੰਸਕਾਰ 8 ਅਗਸਤ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ । ਇਸ ਦੁੱਖ ਦੀ ਘੜੀ ’ ਚ ਸਾਬਕਾ ਸੰਸਦ ਮੈਂਬਰ ਸ੍ਰੀ ਨਰੇਸ਼ ਗੁਜਰਾਲ , ਸਵਰਗੀ ਪ੍ਰਧਾਨ ਮੰਤਰੀ ਸ੍ਰੀ ਆਈ . ਕੇ . ਗੁਜਰਾਲ ਦੇ ਪੀ . ਏ . ਨਰਿੰਦਰ ਮਹਿਤਾ ਅਤੇ ਸੁਰਿੰਦਰ ਸੈਣੀ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕੱਲ੍ਹ ਅਗਲੀ ਖ਼ਬਰ ਭਾਜਪਾ ਆਗੂ ਰਵਿੰਦਰ ਧੀਰ ਤੇ ਸਾਥੀਆਂ ਨੇ ਸਵਦੇਸ਼ੀ ਦਿਵਸ ਮਨਾਇਆ
Ad Position 24