ਮੂਰਤੀ ਸਥਾਪਨਾ ਦਿਵਸ ’ਤੇ ਸ੍ਰੀ ਰਾਮਾਇਣ ਪਾਠ 29 ਨੂੰ
ਕਾਲਾਂਵਾਲੀ/ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਖੂਹਵਾਲਾ ਬਾਜ਼ਾਰ ਸਥਿਤ ਸ਼੍ਰੀ ਤ੍ਰਿਵੇਣੀ ਬਾਲਾਜੀ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ‘ਤੇ 28 ਨਵੰਬਰ ਨੂੰ ਸ਼੍ਰੀ ਰਾਮਾਇਣ ਪਾਠ ਕੀਤਾ ਜਾਵੇਗਾ। ਮੰਦਰ ਦੇ ਮੈਨੇਜਰ ਹੇਮੰਤ ਜੈਨ ਨੇ ਦੱਸਿਆ ਕਿ ਪੰਡਿਤ ਅਸ਼ਵਨੀ ਸ਼ਾਸਤਰੀ 28 ਨਵੰਬਰ ਨੂੰ ਸ਼੍ਰੀ ਰਾਮਾਇਣ ਦਾ ਪਾਠ ਕਰਨਗੇ।
ਅਜੀਤ ਡੈਸਕ
26-11-2026