18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰੀ ਸਿਟੀ ਕੌਂਸਲ ਚੋਣਾਂ ’ ਚ ਡਗ ਮਕਲਮ ਜੇਤੂ

ਵੈਨਕੂਵਰ, 18 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀਆਂ ਬਹੁ-ਚਰਚਿਤ ਸਿਟੀ ਕੌਂਸਲ ਚੋਣਾਂ ਦੌਰਾਨ ਸਾਬਕਾ ਮੇਅਰ ਅਤੇ ਸੇਫ ਸਰੀ ਕੋਲੀਸ਼ਨ ਸਲੇਟ ਦੇ ਮੇਅਰ ਉਮੀਦਵਾਰ ਡੱਗ ਮੈਕਲਮ ਚੋਣ ਜਿੱਤ ਗਏ ਹਨ ਅਤੇ ਉਹ ਹੁਣ ਮੁੜ ਮੇਅਰ ਦੀ ਜਿੰਮੇਵਾਰੀ ਸੰਭਾਲਣਗੇ। ਨਤੀਜੇ ਮੁਤਾਬਕ ਡੱਗ ਮੁਕੱਲਮ ਨੂੰ 37,953 ਵੋਟ ਮਿਲੇ ਹਨ, ਜਦੋਂਕਿ ਉਨ੍ਹਾਂ ਦੀ ਪ੍ਰਮੁੱਖ ਸਿਆਸੀ ਵਿਰੋਧੀ ਅਤੇ ਸਰੀ ਸਿਟੀ ਦੀ ਮੌਜੂਦਾ ਮੇਅਰ ਬਰੈਂਡਾ ਲੌਕ 28376 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-10-2026
ਵੈਨਕੂਵਰ, 18 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀਆਂ ਬਹੁ-ਚਰਚਿਤ ਸਿਟੀ ਕੌਂਸਲ ਚੋਣਾਂ ਦੌਰਾਨ ਸਾਬਕਾ ਮੇਅਰ ਅਤੇ ਸੇਫ ਸਰੀ ਕੋਲੀਸ਼ਨ ਸਲੇਟ ਦੇ ਮੇਅਰ ਉਮੀਦਵਾਰ ਡੱਗ ਮੈਕਲਮ ਚੋਣ ਜਿੱਤ ਗਏ ਹਨ ਅਤੇ ਉਹ ਹੁਣ ਮੁੜ ਮੇਅਰ ਦੀ ਜਿੰਮੇਵਾਰੀ ਸੰਭਾਲਣਗੇ। ਨਤੀਜੇ ਮੁਤਾਬਕ ਡੱਗ ਮੁਕੱਲਮ ਨੂੰ 37,953 ਵੋਟ ਮਿਲੇ ਹਨ, ਜਦੋਂਕਿ ਉਨ੍ਹਾਂ ਦੀ ਪ੍ਰਮੁੱਖ ਸਿਆਸੀ ਵਿਰੋਧੀ ਅਤੇ ਸਰੀ ਸਿਟੀ ਦੀ ਮੌਜੂਦਾ ਮੇਅਰ ਬਰੈਂਡਾ ਲੌਕ 28376 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਹਨ। ਇਸੇ ਤਰ੍ਹਾਂ ਦੂਸਰੀਆਂ ਸਲੇਟਾਂ ਦੇ ਮੇਅਰ ਉਮੀਦਵਾਰਾਂ ਵਿਚ ਮਾਈਕ ਸਟਾਰਚੱਕ 15,622 ਵੋਟਾਂ ਪ੍ਰਾਪਤ ਕਰਕੇ ਤੀਸਰੇ, ਲਿੰਡਾ ਐਨਿਸ 15,193 ਵੋਟਾਂ ਨਾਲ ਚੌਥੇ, ਵੈਨ ਵਲੀਟ 14,085 ਵੋਟਾਂ ਨਾਲ ਪੰਜਵੇਂ ਤੇ ਹੋਣਵੀਰ ਰੰਧਾਵਾ 9658 ਵੋਟਾਂ ਨਾਲ ਕਰਮਵਾਰ ਛੇਵੇਂ ਸਥਾਨ ਤੇ ਰਹੇ ਹਨ ਤਸਵੀਰ: ਵੈਨਕੂਵਰ ਫੋਟੋ
Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੇ ਦੋ ਅਮਰੀਕੀ ਸੰਸਦ ਮੈਂਬਰਾਂ ਸਮੇਤ ਕਈਆਂ ਨੂੰ ਮਿਲੀਆਂ ਸ਼ੱਕੀ ਚਿੱਠੀਆਂ ਤੇ ਪੈਕੇਟ ਅਗਲੀ ਖ਼ਬਰ ਵੈਨਕੂਵਰ ਦੀ ਸਿਆਸਤ ’ ਚ ਵੱਡਾ ਉਲਟਫੇਰ ਕੇਨ ਸਿਮ ਨੂੰ ਹਰਾ ਕੇ ਪੀਟ ਫਰਾਈ ਬਣੇ ਨਵੇਂ ਮੇਅਰ
Ad Position 24