29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਰੀ ‘ ਚ ਕਰਵਾਈ ਗਈ ਫੂਡ ਨਾਈਟ ਦੌਰਾਨ ਵੱਡੀ ਗਿਣਤੀ ‘ ਚ ਪੁੱਜੇ ਲੋਕ

ਵੈਨਕੂਵਰ, 28 ਸਤੰਬਰ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਸੈਫ ਬਲਰਾਮ ਬੱਲੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਅਲਟੀਮੇਟ ਬੈਂਕਇਟ ਹਾਲ ਵਿੱਚ ਇੱਕ ਫੂਡ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਖਾਣ ਪੀਣ ਵਾਲੇ ਸਵਾਦਲੇ ਪਦਾਰਥਾਂ ਦਾ ਆਨੰਦ ਮਾਣਿਆ ਸ਼ਾਮ ਵੇਲੇ ਤੋਂ ਦੇਰ ਰਾਤ ਤੱਕ ਚੱਲੀ ਇਸ ਫੂਡ ਨਾਈਟ ਦੌਰਾਨ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਬਰਾਇਨ ਟੈਪਰ, ਬੱਕਰਾ ਸੈਫ ਬੋਬ, ਮੈਂਨੀ ਅਠਵਾਲ, ਸੀਜੇ ਸਿੱਧੂ, ਵਿੱਕ ਉਪਲ, ਅਮਰ ਢਿੱਲੋ ਅਤੇ ਧੀਰਾ ਗਿੱਲ ਆਦਿ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 29-09-2026

Ad Position 22
No active advertisement
ਪਿਛਲੀ ਖ਼ਬਰ ਲੰਡਨ ਵਿਚ ‘ ਦਿ ਸਿਗਨੇਚਰ ਐਵਾਰਡਜ਼ 2026’ ਸਮਾਗਮ ਅਗਲੀ ਖ਼ਬਰ ਵਿਰਾਸਤੀ ਰੰਗ ਸਮਾਗਮ ’ਚ ਪੰਜਾਬੀ ਵਿਰਸੇ ਦੇ ਰੰਗਾਂ ਨੇ ਬੰਨ੍ਹਿਆ ਰੰਗ
Ad Position 24